1 ਰਾਜਿਆਂ 22:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+ ਦਾਨੀਏਲ 7:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਜਦ ਮੈਂ ਦਰਸ਼ਣ ਦੇਖ ਹੀ ਰਿਹਾ ਸੀ, ਤਾਂ ਸਿੰਘਾਸਣ ਰੱਖੇ ਗਏ ਅਤੇ ਅੱਤ ਪ੍ਰਾਚੀਨ+ ਆਪਣੇ ਸਿੰਘਾਸਣ ʼਤੇ ਬੈਠ ਗਿਆ।+ ਉਸ ਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ+ ਅਤੇ ਉਸ ਦੇ ਸਿਰ ਦੇ ਵਾਲ਼ ਉੱਨ ਵਾਂਗ ਚਿੱਟੇ ਸਨ। ਉਸ ਦਾ ਸਿੰਘਾਸਣ ਅੱਗ ਦੀਆਂ ਲਾਟਾਂ ਸੀ ਅਤੇ ਸਿੰਘਾਸਣ ਦੇ ਪਹੀਏ ਬਲ਼ਦੀ ਹੋਈ ਅੱਗ ਸਨ।+
19 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+
9 “ਜਦ ਮੈਂ ਦਰਸ਼ਣ ਦੇਖ ਹੀ ਰਿਹਾ ਸੀ, ਤਾਂ ਸਿੰਘਾਸਣ ਰੱਖੇ ਗਏ ਅਤੇ ਅੱਤ ਪ੍ਰਾਚੀਨ+ ਆਪਣੇ ਸਿੰਘਾਸਣ ʼਤੇ ਬੈਠ ਗਿਆ।+ ਉਸ ਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ+ ਅਤੇ ਉਸ ਦੇ ਸਿਰ ਦੇ ਵਾਲ਼ ਉੱਨ ਵਾਂਗ ਚਿੱਟੇ ਸਨ। ਉਸ ਦਾ ਸਿੰਘਾਸਣ ਅੱਗ ਦੀਆਂ ਲਾਟਾਂ ਸੀ ਅਤੇ ਸਿੰਘਾਸਣ ਦੇ ਪਹੀਏ ਬਲ਼ਦੀ ਹੋਈ ਅੱਗ ਸਨ।+