16 ਤੂੰ ਮੇਰੀ ਪਰਜਾ ਇਜ਼ਰਾਈਲ ਦੇ ਖ਼ਿਲਾਫ਼ ਇਸ ਤਰ੍ਹਾਂ ਆਵੇਂਗਾ, ਜਿਵੇਂ ਬੱਦਲ ਆ ਕੇ ਦੇਸ਼ ਨੂੰ ਢਕ ਲੈਂਦੇ ਹਨ। ਹੇ ਗੋਗ, ਆਖ਼ਰੀ ਦਿਨਾਂ ਵਿਚ ਮੈਂ ਤੈਨੂੰ ਆਪਣੇ ਦੇਸ਼ ਦੇ ਖ਼ਿਲਾਫ਼ ਲਿਆਵਾਂਗਾ+ ਤਾਂਕਿ ਜਦ ਮੈਂ ਤੇਰੇ ਰਾਹੀਂ ਕੌਮਾਂ ਸਾਮ੍ਹਣੇ ਆਪਣੀ ਪਵਿੱਤਰਤਾ ਜ਼ਾਹਰ ਕਰਾਂ, ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਕੌਣ ਹਾਂ।”’+