ਅਜ਼ਰਾ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਵੇਲੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯੇਸ਼ੂਆ+ ਨੇ ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ+ ਜੋ ਯਰੂਸ਼ਲਮ ਵਿਚ ਸੀ; ਅਤੇ ਪਰਮੇਸ਼ੁਰ ਦੇ ਨਬੀ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਦਾ ਸਾਥ ਦੇ ਰਹੇ ਸਨ।+ ਯਸਾਯਾਹ 51:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਂ ਆਪਣੀਆਂ ਗੱਲਾਂ ਤੇਰੇ ਮੂੰਹ ਵਿਚ ਪਾਵਾਂਗਾਅਤੇ ਤੈਨੂੰ ਆਪਣੇ ਹੱਥ ਦੇ ਸਾਏ ਨਾਲ ਢਕ ਲਵਾਂਗਾ+ਤਾਂਕਿ ਆਕਾਸ਼ਾਂ ਨੂੰ ਟਿਕਾਵਾਂ ਅਤੇ ਧਰਤੀ ਦੀ ਨੀਂਹ ਧਰਾਂ+ਅਤੇ ਸੀਓਨ ਨੂੰ ਕਹਾਂ, ‘ਤੁਸੀਂ ਮੇਰੀ ਪਰਜਾ ਹੋ।’+ ਯਸਾਯਾਹ 66:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+ 2 ਪਤਰਸ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ+ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ* ਰਹੇਗੀ।+
2 ਉਸ ਵੇਲੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯੇਸ਼ੂਆ+ ਨੇ ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ+ ਜੋ ਯਰੂਸ਼ਲਮ ਵਿਚ ਸੀ; ਅਤੇ ਪਰਮੇਸ਼ੁਰ ਦੇ ਨਬੀ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਦਾ ਸਾਥ ਦੇ ਰਹੇ ਸਨ।+
16 ਮੈਂ ਆਪਣੀਆਂ ਗੱਲਾਂ ਤੇਰੇ ਮੂੰਹ ਵਿਚ ਪਾਵਾਂਗਾਅਤੇ ਤੈਨੂੰ ਆਪਣੇ ਹੱਥ ਦੇ ਸਾਏ ਨਾਲ ਢਕ ਲਵਾਂਗਾ+ਤਾਂਕਿ ਆਕਾਸ਼ਾਂ ਨੂੰ ਟਿਕਾਵਾਂ ਅਤੇ ਧਰਤੀ ਦੀ ਨੀਂਹ ਧਰਾਂ+ਅਤੇ ਸੀਓਨ ਨੂੰ ਕਹਾਂ, ‘ਤੁਸੀਂ ਮੇਰੀ ਪਰਜਾ ਹੋ।’+
22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+
13 ਪਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ+ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ* ਰਹੇਗੀ।+