-
ਯਸਾਯਾਹ 66:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਮੈਂ ਉਨ੍ਹਾਂ ਵਿਚਕਾਰ ਇਕ ਨਿਸ਼ਾਨੀ ਠਹਿਰਾਵਾਂਗਾ ਅਤੇ ਬਚ ਨਿਕਲੇ ਕੁਝ ਜਣਿਆਂ ਨੂੰ ਮੈਂ ਉਨ੍ਹਾਂ ਕੌਮਾਂ ਵਿਚ ਭੇਜਾਂਗਾ ਜਿਨ੍ਹਾਂ ਨੇ ਨਾ ਕਦੇ ਮੇਰੇ ਬਾਰੇ ਸੁਣਿਆ ਤੇ ਨਾ ਹੀ ਮੇਰੀ ਮਹਿਮਾ ਦੇਖੀ, ਹਾਂ, ਮੈਂ ਉਨ੍ਹਾਂ ਨੂੰ ਤੀਰਅੰਦਾਜ਼ਾਂ ਦੇ ਦੇਸ਼ਾਂ ਤਰਸ਼ੀਸ਼,+ ਪੂਲ ਅਤੇ ਲੂਦ+ ਵਿਚ ਭੇਜਾਂਗਾ, ਨਾਲੇ ਤੂਬਲ, ਯਾਵਾਨ+ ਅਤੇ ਦੂਰ-ਦੂਰ ਦੇ ਟਾਪੂਆਂ ਵਿਚ ਵੀ; ਉਹ ਕੌਮਾਂ ਵਿਚਕਾਰ ਮੇਰੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ।+
-