ਕੂਚ 12:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਕਿਉਂਕਿ ਮੈਂ ਅੱਜ ਰਾਤ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਸੁੱਟਾਂਗਾ, ਹਾਂ, ਆਦਮੀ ਤੇ ਜਾਨਵਰ ਦੇ ਜੇਠਿਆਂ ਨੂੰ।+ ਨਾਲੇ ਮੈਂ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨੂੰ ਸਜ਼ਾ ਦਿਆਂਗਾ।+ ਮੈਂ ਯਹੋਵਾਹ ਹਾਂ। ਯਿਰਮਿਯਾਹ 43:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ। ਯਿਰਮਿਯਾਹ 46:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਹੁਣ ਮੈਂ ਨੋ* ਸ਼ਹਿਰ+ ਦੇ ਆਮੋਨ ਦੇਵਤੇ,+ ਫ਼ਿਰਊਨ, ਮਿਸਰ, ਇਸ ਦੇ ਦੇਵਤਿਆਂ+ ਅਤੇ ਇਸ ਦੇ ਰਾਜਿਆਂ, ਹਾਂ, ਫ਼ਿਰਊਨ ਅਤੇ ਉਸ ʼਤੇ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ʼਤੇ ਧਿਆਨ ਦਿਆਂਗਾ।’+ ਹਿਜ਼ਕੀਏਲ 30:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਘਿਣਾਉਣੀਆਂ ਮੂਰਤਾਂ* ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਨੋਫ* ਦੇ ਨਿਕੰਮੇ ਦੇਵਤਿਆਂ ਦਾ ਖ਼ਾਤਮਾ ਕਰ ਦਿਆਂਗਾ।+ ਇਸ ਤੋਂ ਬਾਅਦ ਮਿਸਰ ʼਤੇ ਕੋਈ ਮਿਸਰੀ ਰਾਜ ਨਹੀਂ ਕਰੇਗਾ ਅਤੇ ਮੈਂ ਮਿਸਰ ਵਿਚ ਦਹਿਸ਼ਤ ਫੈਲਾਵਾਂਗਾ।+
12 ਕਿਉਂਕਿ ਮੈਂ ਅੱਜ ਰਾਤ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਸੁੱਟਾਂਗਾ, ਹਾਂ, ਆਦਮੀ ਤੇ ਜਾਨਵਰ ਦੇ ਜੇਠਿਆਂ ਨੂੰ।+ ਨਾਲੇ ਮੈਂ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨੂੰ ਸਜ਼ਾ ਦਿਆਂਗਾ।+ ਮੈਂ ਯਹੋਵਾਹ ਹਾਂ।
12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ।
25 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਹੁਣ ਮੈਂ ਨੋ* ਸ਼ਹਿਰ+ ਦੇ ਆਮੋਨ ਦੇਵਤੇ,+ ਫ਼ਿਰਊਨ, ਮਿਸਰ, ਇਸ ਦੇ ਦੇਵਤਿਆਂ+ ਅਤੇ ਇਸ ਦੇ ਰਾਜਿਆਂ, ਹਾਂ, ਫ਼ਿਰਊਨ ਅਤੇ ਉਸ ʼਤੇ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ʼਤੇ ਧਿਆਨ ਦਿਆਂਗਾ।’+
13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਘਿਣਾਉਣੀਆਂ ਮੂਰਤਾਂ* ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਨੋਫ* ਦੇ ਨਿਕੰਮੇ ਦੇਵਤਿਆਂ ਦਾ ਖ਼ਾਤਮਾ ਕਰ ਦਿਆਂਗਾ।+ ਇਸ ਤੋਂ ਬਾਅਦ ਮਿਸਰ ʼਤੇ ਕੋਈ ਮਿਸਰੀ ਰਾਜ ਨਹੀਂ ਕਰੇਗਾ ਅਤੇ ਮੈਂ ਮਿਸਰ ਵਿਚ ਦਹਿਸ਼ਤ ਫੈਲਾਵਾਂਗਾ।+