-
ਯਿਰਮਿਯਾਹ 43:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ। 13 ਉਹ ਮਿਸਰ ਵਿਚ ਬੈਤ-ਸ਼ਮਸ਼* ਦੇ ਥੰਮ੍ਹਾਂ ਨੂੰ ਚਕਨਾਚੂਰ ਕਰ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਨਾਲ ਸਾੜ ਸੁੱਟੇਗਾ।”’”
-