ਹਿਜ਼ਕੀਏਲ 30:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜਦ ਮੈਂ ਮਿਸਰ ਦਾ ਜੂਲਾ ਭੰਨ ਸੁੱਟਾਂਗਾ, ਤਾਂ ਤਪਨਹੇਸ ਵਿਚ ਦਿਨੇ ਹੀ ਹਨੇਰਾ ਛਾ ਜਾਵੇਗਾ।+ ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਹੋ ਜਾਵੇਗਾ,+ ਬੱਦਲ ਇਸ ਨੂੰ ਢਕ ਲੈਣਗੇ ਅਤੇ ਇਸ ਦੇ ਕਸਬਿਆਂ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ।+
18 ਜਦ ਮੈਂ ਮਿਸਰ ਦਾ ਜੂਲਾ ਭੰਨ ਸੁੱਟਾਂਗਾ, ਤਾਂ ਤਪਨਹੇਸ ਵਿਚ ਦਿਨੇ ਹੀ ਹਨੇਰਾ ਛਾ ਜਾਵੇਗਾ।+ ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਹੋ ਜਾਵੇਗਾ,+ ਬੱਦਲ ਇਸ ਨੂੰ ਢਕ ਲੈਣਗੇ ਅਤੇ ਇਸ ਦੇ ਕਸਬਿਆਂ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ।+