ਯਸਾਯਾਹ 47:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਅਯਾਸ਼ੀ ਦੀਏ ਸ਼ੌਂਕਣੇ, ਹੁਣ ਇਹ ਸੁਣ,+ਹਾਂ, ਤੂੰ ਜਿਹੜੀ ਅਮਨ-ਚੈਨ ਨਾਲ ਬੈਠੀ ਹੈਂ ਤੇ ਆਪਣੇ ਮਨ ਵਿਚ ਕਹਿੰਦੀ ਹੈਂ: “ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।+ ਮੈਂ ਵਿਧਵਾ ਨਹੀਂ ਹੋਵਾਂਗੀ। ਮੇਰੇ ਬੱਚੇ ਕਦੇ ਨਹੀਂ ਮਰਨਗੇ।”+
8 ਹੇ ਅਯਾਸ਼ੀ ਦੀਏ ਸ਼ੌਂਕਣੇ, ਹੁਣ ਇਹ ਸੁਣ,+ਹਾਂ, ਤੂੰ ਜਿਹੜੀ ਅਮਨ-ਚੈਨ ਨਾਲ ਬੈਠੀ ਹੈਂ ਤੇ ਆਪਣੇ ਮਨ ਵਿਚ ਕਹਿੰਦੀ ਹੈਂ: “ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।+ ਮੈਂ ਵਿਧਵਾ ਨਹੀਂ ਹੋਵਾਂਗੀ। ਮੇਰੇ ਬੱਚੇ ਕਦੇ ਨਹੀਂ ਮਰਨਗੇ।”+