ਜ਼ਬੂਰ 79:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 79 ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ʼਤੇ ਹਮਲਾ ਕੀਤਾ ਹੈ;ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+ ਵਿਰਲਾਪ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਦੁਸ਼ਮਣ ਨੇ ਉਸ ਦੇ ਸਾਰੇ ਖ਼ਜ਼ਾਨੇ ਖੋਹ ਲਏ ਹਨ।+ ਉਸ ਨੇ ਕੌਮਾਂ ਨੂੰ ਪਵਿੱਤਰ ਸਥਾਨ ਵਿਚ ਵੜਦਿਆਂ ਦੇਖਿਆ ਹੈ+ਜਿਨ੍ਹਾਂ ਨੂੰ ਤੂੰ ਆਪਣੀ ਮੰਡਲੀ ਵਿਚ ਨਾ ਆਉਣ ਦਾ ਹੁਕਮ ਦਿੱਤਾ ਸੀ।
79 ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ʼਤੇ ਹਮਲਾ ਕੀਤਾ ਹੈ;ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+
10 ਦੁਸ਼ਮਣ ਨੇ ਉਸ ਦੇ ਸਾਰੇ ਖ਼ਜ਼ਾਨੇ ਖੋਹ ਲਏ ਹਨ।+ ਉਸ ਨੇ ਕੌਮਾਂ ਨੂੰ ਪਵਿੱਤਰ ਸਥਾਨ ਵਿਚ ਵੜਦਿਆਂ ਦੇਖਿਆ ਹੈ+ਜਿਨ੍ਹਾਂ ਨੂੰ ਤੂੰ ਆਪਣੀ ਮੰਡਲੀ ਵਿਚ ਨਾ ਆਉਣ ਦਾ ਹੁਕਮ ਦਿੱਤਾ ਸੀ।