ਬਿਵਸਥਾ ਸਾਰ 28:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਜਿਸ ਔਰਤ ਨਾਲ ਤੁਹਾਡੀ ਮੰਗਣੀ ਹੋਈ ਹੋਵੇਗੀ, ਕੋਈ ਹੋਰ ਉਸ ਨਾਲ ਬਲਾਤਕਾਰ ਕਰੇਗਾ। ਤੁਸੀਂ ਘਰ ਬਣਾਓਗੇ, ਪਰ ਉਸ ਵਿਚ ਵੱਸੋਗੇ ਨਹੀਂ।+ ਤੁਸੀਂ ਅੰਗੂਰਾਂ ਦਾ ਬਾਗ਼ ਲਾਓਗੇ, ਪਰ ਉਸ ਦਾ ਫਲ ਨਹੀਂ ਖਾਓਗੇ।+ ਯਿਰਮਿਯਾਹ 8:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸ ਲਈ ਮੈਂ ਉਨ੍ਹਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਦੇ ਹਵਾਲੇ ਕਰ ਦਿਆਂਗਾ,ਦੂਜਿਆਂ ਨੂੰ ਉਨ੍ਹਾਂ ਦੇ ਖੇਤਾਂ ਦੇ ਮਾਲਕ ਬਣਾਵਾਂਗਾ;+ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+ ਵਿਰਲਾਪ 5:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਸੀਓਨ ਵਿਚ ਸਾਡੀਆਂ ਪਤਨੀਆਂ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਵਿਚ ਕੁਆਰੀਆਂ ਕੁੜੀਆਂ ਨੂੰ ਬੇਇੱਜ਼ਤ* ਕੀਤਾ ਗਿਆ ਹੈ।+ ਸਫ਼ਨਯਾਹ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਨ੍ਹਾਂ ਦੀ ਧਨ-ਦੌਲਤ ਲੁੱਟ ਲਈ ਜਾਵੇਗੀ ਅਤੇ ਉਨ੍ਹਾਂ ਦੇ ਘਰ ਤਹਿਸ-ਨਹਿਸ ਕਰ ਦਿੱਤੇ ਜਾਣਗੇ।+ ਉਹ ਘਰ ਬਣਾਉਣਗੇ, ਪਰ ਉਨ੍ਹਾਂ ਵਿਚ ਨਹੀਂ ਵੱਸਣਗੇ;ਅਤੇ ਉਹ ਅੰਗੂਰਾਂ ਦੇ ਬਾਗ਼ ਲਾਉਣਗੇ, ਪਰ ਉਨ੍ਹਾਂ ਦਾ ਦਾਖਰਸ ਨਹੀਂ ਪੀਣਗੇ।+
30 ਜਿਸ ਔਰਤ ਨਾਲ ਤੁਹਾਡੀ ਮੰਗਣੀ ਹੋਈ ਹੋਵੇਗੀ, ਕੋਈ ਹੋਰ ਉਸ ਨਾਲ ਬਲਾਤਕਾਰ ਕਰੇਗਾ। ਤੁਸੀਂ ਘਰ ਬਣਾਓਗੇ, ਪਰ ਉਸ ਵਿਚ ਵੱਸੋਗੇ ਨਹੀਂ।+ ਤੁਸੀਂ ਅੰਗੂਰਾਂ ਦਾ ਬਾਗ਼ ਲਾਓਗੇ, ਪਰ ਉਸ ਦਾ ਫਲ ਨਹੀਂ ਖਾਓਗੇ।+
10 ਇਸ ਲਈ ਮੈਂ ਉਨ੍ਹਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਦੇ ਹਵਾਲੇ ਕਰ ਦਿਆਂਗਾ,ਦੂਜਿਆਂ ਨੂੰ ਉਨ੍ਹਾਂ ਦੇ ਖੇਤਾਂ ਦੇ ਮਾਲਕ ਬਣਾਵਾਂਗਾ;+ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+
13 ਉਨ੍ਹਾਂ ਦੀ ਧਨ-ਦੌਲਤ ਲੁੱਟ ਲਈ ਜਾਵੇਗੀ ਅਤੇ ਉਨ੍ਹਾਂ ਦੇ ਘਰ ਤਹਿਸ-ਨਹਿਸ ਕਰ ਦਿੱਤੇ ਜਾਣਗੇ।+ ਉਹ ਘਰ ਬਣਾਉਣਗੇ, ਪਰ ਉਨ੍ਹਾਂ ਵਿਚ ਨਹੀਂ ਵੱਸਣਗੇ;ਅਤੇ ਉਹ ਅੰਗੂਰਾਂ ਦੇ ਬਾਗ਼ ਲਾਉਣਗੇ, ਪਰ ਉਨ੍ਹਾਂ ਦਾ ਦਾਖਰਸ ਨਹੀਂ ਪੀਣਗੇ।+