ਜ਼ਬੂਰ 17:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੇਰੇ ਕਦਮਾਂ ਨੂੰ ਆਪਣੇ ਰਾਹਾਂ ʼਤੇ ਚੱਲਣ ਵਿਚ ਮਦਦ ਕਰਤਾਂਕਿ ਮੇਰੇ ਪੈਰਾਂ ਨੂੰ ਠੋਕਰ ਨਾ ਲੱਗੇ।+ ਜ਼ਬੂਰ 37:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+ ਕਹਾਉਤਾਂ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਜੋ ਵੀ ਕਰਦਾ ਹੈਂ, ਉਹ ਯਹੋਵਾਹ ʼਤੇ ਛੱਡ ਦੇ*+ਅਤੇ ਤੇਰੀਆਂ ਯੋਜਨਾਵਾਂ ਸਫ਼ਲ ਹੋਣਗੀਆਂ। ਕਹਾਉਤਾਂ 20:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਯਹੋਵਾਹ ਹੀ ਆਦਮੀ ਦੇ ਕਦਮਾਂ ਨੂੰ ਸੇਧ ਦਿੰਦਾ ਹੈ;+ਇਨਸਾਨ ਕਿਵੇਂ ਆਪਣੇ ਰਾਹ ਨੂੰ ਸਮਝ ਸਕਦਾ ਹੈ?*