-
2 ਰਾਜਿਆਂ 24:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਬਾਬਲ ਦਾ ਰਾਜਾ ਨਬੂਕਦਨੱਸਰ ਉਦੋਂ ਸ਼ਹਿਰ ਨੂੰ ਆਇਆ ਜਦੋਂ ਉਸ ਦੇ ਸੇਵਕ ਸ਼ਹਿਰ ਨੂੰ ਘੇਰਾ ਪਾ ਰਹੇ ਸਨ।
-
-
ਯਿਰਮਿਯਾਹ 15:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤੂੰ ਆਪਣੇ ਸਾਰੇ ਇਲਾਕਿਆਂ ਵਿਚ ਬਹੁਤ ਸਾਰੇ ਪਾਪ ਕੀਤੇ ਹਨ
ਜਿਸ ਕਰਕੇ ਮੈਂ ਤੇਰੀ ਧਨ-ਦੌਲਤ ਅਤੇ ਖ਼ਜ਼ਾਨੇ ਲੁੱਟ ਦੇ ਮਾਲ ਵਜੋਂ ਦੇ ਦਿਆਂਗਾ।+
ਉਹ ਵੀ ਬਿਨਾਂ ਕਿਸੇ ਕੀਮਤ ਦੇ।
-
-
ਹਿਜ਼ਕੀਏਲ 6:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੂੰ ਕਹੀਂ, ‘ਹੇ ਇਜ਼ਰਾਈਲ ਦੇ ਪਹਾੜੋ, ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ: ਸਾਰੇ ਜਹਾਨ ਦਾ ਮਾਲਕ ਯਹੋਵਾਹ ਪਹਾੜਾਂ, ਪਹਾੜੀਆਂ, ਨਦੀਆਂ ਅਤੇ ਘਾਟੀਆਂ ਨੂੰ ਕਹਿੰਦਾ ਹੈ: “ਦੇਖੋ! ਮੈਂ ਤੁਹਾਡੇ ਖ਼ਿਲਾਫ਼ ਤਲਵਾਰ ਘੱਲਾਂਗਾ ਅਤੇ ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਹ ਦਿਆਂਗਾ।
-