-
2 ਰਾਜਿਆਂ 24:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਹ ਯਹੋਯਾਕੀਨ+ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ;+ ਨਾਲੇ ਉਹ ਰਾਜੇ ਦੀ ਮਾਤਾ, ਰਾਜੇ ਦੀਆਂ ਪਤਨੀਆਂ, ਉਸ ਦੇ ਦਰਬਾਰੀਆਂ ਅਤੇ ਦੇਸ਼ ਦੇ ਮੋਹਰੀ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ। 16 ਬਾਬਲ ਦਾ ਰਾਜਾ ਸਾਰੇ 7,000 ਯੋਧਿਆਂ, 1,000 ਕਾਰੀਗਰਾਂ ਅਤੇ ਲੁਹਾਰਾਂ* ਨੂੰ ਵੀ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ। ਉਹ ਸਾਰੇ ਤਾਕਤਵਰ ਆਦਮੀ ਸਨ ਅਤੇ ਉਨ੍ਹਾਂ ਨੂੰ ਯੁੱਧ ਦੀ ਸਿਖਲਾਈ ਮਿਲੀ ਸੀ।
-