-
ਯਿਰਮਿਯਾਹ 46:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਉਹ ਦਿਨ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਦਾ ਹੈ। ਉਹ ਬਦਲਾ ਲੈਣ ਦਾ ਦਿਨ ਹੈ ਜਦ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇਗਾ। ਤਲਵਾਰ ਤਦ ਤਕ ਉਨ੍ਹਾਂ ਨੂੰ ਖਾਂਦੀ ਰਹੇਗੀ ਜਦ ਤਕ ਉਹ ਰੱਜ ਨਾ ਜਾਵੇ ਅਤੇ ਉਨ੍ਹਾਂ ਦੇ ਖ਼ੂਨ ਨਾਲ ਆਪਣੀ ਪਿਆਸ ਨਾ ਬੁਝਾ ਲਵੇ। ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ ਉੱਤਰ ਦੇਸ਼ ਵਿਚ ਫ਼ਰਾਤ ਦਰਿਆ+ ਕੰਢੇ ਇਕ ਬਲ਼ੀ ਤਿਆਰ ਕੀਤੀ ਹੈ।*
-