-
ਹਿਜ਼ਕੀਏਲ 6:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤਲਵਾਰ ਨਾਲ ਵੱਢੇ ਗਏ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਅੱਗੇ, ਉਨ੍ਹਾਂ ਦੀਆਂ ਵੇਦੀਆਂ ਦੇ ਆਲੇ-ਦੁਆਲੇ,+ ਹਰ ਉੱਚੀ ਪਹਾੜੀ ਉੱਤੇ, ਸਾਰੇ ਪਹਾੜਾਂ ਉੱਤੇ, ਹਰੇਕ ਹਰੇ-ਭਰੇ ਦਰਖ਼ਤ ਥੱਲੇ ਅਤੇ ਵੱਡੇ-ਵੱਡੇ ਦਰਖ਼ਤਾਂ ਦੀਆਂ ਟਾਹਣੀਆਂ ਥੱਲੇ ਪਈਆਂ ਹੋਣਗੀਆਂ ਜਿੱਥੇ ਉਹ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਨੂੰ ਖ਼ੁਸ਼ ਕਰਨ ਲਈ ਖ਼ੁਸ਼ਬੂਦਾਰ ਭੇਟਾਂ ਚੜ੍ਹਾਉਂਦੇ ਸਨ।+ ਤਦ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+
-