ਹਿਜ਼ਕੀਏਲ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੈਂ ਦਰਸ਼ਣ ਵਿਚ ਉੱਤਰ ਵੱਲੋਂ ਤੇਜ਼ ਹਨੇਰੀ+ ਅਤੇ ਇਕ ਬਹੁਤ ਹੀ ਵੱਡਾ ਬੱਦਲ ਆਉਂਦਾ ਦੇਖਿਆ ਜਿਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।*+ ਬੱਦਲ ਦੇ ਆਲੇ-ਦੁਆਲੇ ਤੇਜ਼ ਰੌਸ਼ਨੀ ਚਮਕ ਰਹੀ ਸੀ ਅਤੇ ਅੱਗ ਦੇ ਵਿਚਕਾਰ ਸੋਨੇ-ਚਾਂਦੀ* ਵਰਗੀ ਇਕ ਚਮਕਦੀ ਚੀਜ਼ ਦਿਖਾਈ ਦੇ ਰਹੀ ਸੀ।+ ਹਿਜ਼ਕੀਏਲ 1:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੈਂ ਦੇਖਿਆ ਕਿ ਉਹ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ ਵਾਂਗ ਚਮਕਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਅੱਗ ਸੀ। ਲੱਕ ਤੋਂ ਲੈ ਕੇ ਹੇਠਾਂ ਤਕ ਉਹ ਅੱਗ ਵਰਗਾ ਦਿਸਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਚਮਕ ਸੀ।
4 ਮੈਂ ਦਰਸ਼ਣ ਵਿਚ ਉੱਤਰ ਵੱਲੋਂ ਤੇਜ਼ ਹਨੇਰੀ+ ਅਤੇ ਇਕ ਬਹੁਤ ਹੀ ਵੱਡਾ ਬੱਦਲ ਆਉਂਦਾ ਦੇਖਿਆ ਜਿਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।*+ ਬੱਦਲ ਦੇ ਆਲੇ-ਦੁਆਲੇ ਤੇਜ਼ ਰੌਸ਼ਨੀ ਚਮਕ ਰਹੀ ਸੀ ਅਤੇ ਅੱਗ ਦੇ ਵਿਚਕਾਰ ਸੋਨੇ-ਚਾਂਦੀ* ਵਰਗੀ ਇਕ ਚਮਕਦੀ ਚੀਜ਼ ਦਿਖਾਈ ਦੇ ਰਹੀ ਸੀ।+
27 ਮੈਂ ਦੇਖਿਆ ਕਿ ਉਹ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ ਵਾਂਗ ਚਮਕਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਅੱਗ ਸੀ। ਲੱਕ ਤੋਂ ਲੈ ਕੇ ਹੇਠਾਂ ਤਕ ਉਹ ਅੱਗ ਵਰਗਾ ਦਿਸਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਚਮਕ ਸੀ।