ਹਿਜ਼ਕੀਏਲ 8:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਮੈਨੂੰ ਕੋਈ ਨਜ਼ਰ ਆਇਆ ਜੋ ਦੇਖਣ ਨੂੰ ਅੱਗ ਵਰਗਾ ਲੱਗਦਾ ਸੀ; ਉਹ ਲੱਕ ਤੋਂ ਲੈ ਕੇ ਹੇਠਾਂ ਤਕ ਅੱਗ ਵਰਗਾ ਦਿਸਦਾ ਸੀ+ ਅਤੇ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ* ਵਾਂਗ ਚਮਕਦਾ ਸੀ।+
2 ਫਿਰ ਮੈਨੂੰ ਕੋਈ ਨਜ਼ਰ ਆਇਆ ਜੋ ਦੇਖਣ ਨੂੰ ਅੱਗ ਵਰਗਾ ਲੱਗਦਾ ਸੀ; ਉਹ ਲੱਕ ਤੋਂ ਲੈ ਕੇ ਹੇਠਾਂ ਤਕ ਅੱਗ ਵਰਗਾ ਦਿਸਦਾ ਸੀ+ ਅਤੇ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ* ਵਾਂਗ ਚਮਕਦਾ ਸੀ।+