ਹਿਜ਼ਕੀਏਲ 37:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 “‘“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ+ ਅਤੇ ਉਨ੍ਹਾਂ ਸਾਰਿਆਂ ਦਾ ਇੱਕੋ ਚਰਵਾਹਾ ਹੋਵੇਗਾ।+ ਉਹ ਮੇਰੇ ਕਾਨੂੰਨਾਂ ʼਤੇ ਚੱਲਣਗੇ ਅਤੇ ਮੇਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ।+ ਹੋਸ਼ੇਆ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਬਾਅਦ ਵਿਚ ਇਜ਼ਰਾਈਲ ਦੇ ਲੋਕ ਵਾਪਸ ਆ ਕੇ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਤਲਾਸ਼ ਕਰਨਗੇ।+ ਉਹ ਆਖ਼ਰੀ ਦਿਨਾਂ ਵਿਚ ਕੰਬਦੇ ਹੋਏ ਯਹੋਵਾਹ ਦੀ ਭਲਾਈ ਲਈ ਉਸ ਵੱਲ ਮੁੜਨਗੇ।+
24 “‘“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ+ ਅਤੇ ਉਨ੍ਹਾਂ ਸਾਰਿਆਂ ਦਾ ਇੱਕੋ ਚਰਵਾਹਾ ਹੋਵੇਗਾ।+ ਉਹ ਮੇਰੇ ਕਾਨੂੰਨਾਂ ʼਤੇ ਚੱਲਣਗੇ ਅਤੇ ਮੇਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ।+
5 ਬਾਅਦ ਵਿਚ ਇਜ਼ਰਾਈਲ ਦੇ ਲੋਕ ਵਾਪਸ ਆ ਕੇ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਤਲਾਸ਼ ਕਰਨਗੇ।+ ਉਹ ਆਖ਼ਰੀ ਦਿਨਾਂ ਵਿਚ ਕੰਬਦੇ ਹੋਏ ਯਹੋਵਾਹ ਦੀ ਭਲਾਈ ਲਈ ਉਸ ਵੱਲ ਮੁੜਨਗੇ।+