1 ਰਾਜਿਆਂ 12:28, 29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਰਾਜੇ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ+ ਅਤੇ ਲੋਕਾਂ ਨੂੰ ਕਿਹਾ: “ਤੁਹਾਨੂੰ ਉਤਾਹਾਂ ਯਰੂਸ਼ਲਮ ਜਾਣ ਲਈ ਕਿੰਨੀ ਖੇਚਲ਼ ਕਰਨੀ ਪੈਂਦੀ ਹੈ। ਹੇ ਇਜ਼ਰਾਈਲ, ਦੇਖੋ, ਇਹ ਹੈ ਤੁਹਾਡਾ ਪਰਮੇਸ਼ੁਰ ਜੋ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ।”+ 29 ਫਿਰ ਉਸ ਨੇ ਇਕ ਵੱਛਾ ਬੈਤੇਲ+ ਵਿਚ ਤੇ ਦੂਜਾ ਦਾਨ+ ਵਿਚ ਰੱਖ ਦਿੱਤਾ। ਹੋਸ਼ੇਆ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੇ ਇਜ਼ਰਾਈਲ ਕੌਮ, ਭਾਵੇਂ ਤੂੰ ਵੇਸਵਾਗਿਰੀ* ਕਰ ਰਹੀ ਹੈਂ,+ਪਰ ਹੇ ਯਹੂਦਾਹ, ਤੂੰ ਇਸ ਪਾਪ ਦਾ ਦੋਸ਼ੀ ਨਾ ਬਣੀਂ।+ ਗਿਲਗਾਲ ਜਾਂ ਬੈਤ-ਆਵਨ ਨਾ ਜਾਈਂ+ਅਤੇ ਇਹ ਨਾ ਕਹੀਂ, ‘ਮੈਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+ ਹੋਸ਼ੇਆ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਸਾਮਰਿਯਾ, ਮੈਂ ਤੇਰੇ ਵੱਛੇ ਦੀ ਮੂਰਤ ਨੂੰ ਰੱਦ ਕੀਤਾ ਹੈ।+ ਉਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ।+ ਉਹ ਹੋਰ ਕਿੰਨਾ ਚਿਰ ਪਾਪ ਕਰਦੇ ਰਹਿਣਗੇ? ਉਹ ਕਦੋਂ ਸ਼ੁੱਧ ਹੋਣਗੇ? ਆਮੋਸ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ‘ਜਿਸ ਦਿਨ ਮੈਂ ਇਜ਼ਰਾਈਲ ਨੂੰ ਉਸ ਦੀ ਬਗਾਵਤ* ਦੀ ਸਜ਼ਾ ਦਿਆਂਗਾ,+ਉਸ ਦਿਨ ਮੈਂ ਬੈਤੇਲ ਦੀਆਂ ਵੇਦੀਆਂ ਨੂੰ ਵੀ ਸਜ਼ਾ ਦਿਆਂਗਾ;+ਵੇਦੀ ਦੇ ਸਿੰਗ ਤੋੜ ਕੇ ਧਰਤੀ ਉੱਤੇ ਸੁੱਟ ਦਿੱਤੇ ਜਾਣਗੇ।+
28 ਰਾਜੇ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ+ ਅਤੇ ਲੋਕਾਂ ਨੂੰ ਕਿਹਾ: “ਤੁਹਾਨੂੰ ਉਤਾਹਾਂ ਯਰੂਸ਼ਲਮ ਜਾਣ ਲਈ ਕਿੰਨੀ ਖੇਚਲ਼ ਕਰਨੀ ਪੈਂਦੀ ਹੈ। ਹੇ ਇਜ਼ਰਾਈਲ, ਦੇਖੋ, ਇਹ ਹੈ ਤੁਹਾਡਾ ਪਰਮੇਸ਼ੁਰ ਜੋ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ।”+ 29 ਫਿਰ ਉਸ ਨੇ ਇਕ ਵੱਛਾ ਬੈਤੇਲ+ ਵਿਚ ਤੇ ਦੂਜਾ ਦਾਨ+ ਵਿਚ ਰੱਖ ਦਿੱਤਾ।
15 ਹੇ ਇਜ਼ਰਾਈਲ ਕੌਮ, ਭਾਵੇਂ ਤੂੰ ਵੇਸਵਾਗਿਰੀ* ਕਰ ਰਹੀ ਹੈਂ,+ਪਰ ਹੇ ਯਹੂਦਾਹ, ਤੂੰ ਇਸ ਪਾਪ ਦਾ ਦੋਸ਼ੀ ਨਾ ਬਣੀਂ।+ ਗਿਲਗਾਲ ਜਾਂ ਬੈਤ-ਆਵਨ ਨਾ ਜਾਈਂ+ਅਤੇ ਇਹ ਨਾ ਕਹੀਂ, ‘ਮੈਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+
5 ਹੇ ਸਾਮਰਿਯਾ, ਮੈਂ ਤੇਰੇ ਵੱਛੇ ਦੀ ਮੂਰਤ ਨੂੰ ਰੱਦ ਕੀਤਾ ਹੈ।+ ਉਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ।+ ਉਹ ਹੋਰ ਕਿੰਨਾ ਚਿਰ ਪਾਪ ਕਰਦੇ ਰਹਿਣਗੇ? ਉਹ ਕਦੋਂ ਸ਼ੁੱਧ ਹੋਣਗੇ?
14 ‘ਜਿਸ ਦਿਨ ਮੈਂ ਇਜ਼ਰਾਈਲ ਨੂੰ ਉਸ ਦੀ ਬਗਾਵਤ* ਦੀ ਸਜ਼ਾ ਦਿਆਂਗਾ,+ਉਸ ਦਿਨ ਮੈਂ ਬੈਤੇਲ ਦੀਆਂ ਵੇਦੀਆਂ ਨੂੰ ਵੀ ਸਜ਼ਾ ਦਿਆਂਗਾ;+ਵੇਦੀ ਦੇ ਸਿੰਗ ਤੋੜ ਕੇ ਧਰਤੀ ਉੱਤੇ ਸੁੱਟ ਦਿੱਤੇ ਜਾਣਗੇ।+