2 ਰਾਜਿਆਂ 17:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਜ਼ਰਾਈਲੀ ਉਨ੍ਹਾਂ ਕੰਮਾਂ ਵਿਚ ਲੱਗੇ ਰਹੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਸਨ। ਉਹ ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਕਿਲੇਬੰਦ ਸ਼ਹਿਰ ਤਕ* ਆਪਣੇ ਸਾਰੇ ਸ਼ਹਿਰਾਂ ਵਿਚ ਉੱਚੀਆਂ ਥਾਵਾਂ ਬਣਾਉਂਦੇ ਰਹੇ।+ 10 ਉਹ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਸੰਘਣੇ ਦਰਖ਼ਤ ਥੱਲੇ+ ਆਪਣੇ ਲਈ ਪੂਜਾ-ਥੰਮ੍ਹ ਅਤੇ ਪੂਜਾ-ਖੰਭੇ* ਖੜ੍ਹੇ ਕਰਦੇ ਰਹੇ;+ ਹੋਸ਼ੇਆ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਫ਼ਰਾਈਮ ਨੇ ਪਾਪ ਕਰਨ ਲਈ ਬਹੁਤ ਸਾਰੀਆਂ ਵੇਦੀਆਂ ਬਣਾਈਆਂ ਹਨ।+ ਉਹ ਆਪਣੀਆਂ ਵੇਦੀਆਂ ਪਾਪ ਲਈ ਇਸਤੇਮਾਲ ਕਰਦੇ ਹਨ।+ ਹੋਸ਼ੇਆ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਇਜ਼ਰਾਈਲ ਅੰਗੂਰਾਂ ਦੀ ਇਕ ਨਿਕੰਮੀ* ਵੇਲ ਹੈ ਜੋ ਫਲ ਦਿੰਦੀ ਹੈ।+ ਉਸ ਦਾ ਫਲ ਜਿੰਨਾ ਜ਼ਿਆਦਾ ਵਧਦਾ ਹੈ, ਉਹ ਆਪਣੇ ਲਈ ਵੇਦੀਆਂ ਦੀ ਗਿਣਤੀ ਉੱਨੀ ਹੀ ਵਧਾਉਂਦਾ ਹੈ;+ਉਸ ਦੇ ਦੇਸ਼ ਵਿਚ ਜਿੰਨੀ ਵਧੀਆ ਫ਼ਸਲ ਹੁੰਦੀ ਹੈ, ਉਸ ਦੇ ਪੂਜਾ-ਥੰਮ੍ਹ ਵੀ ਉੱਨੇ ਹੀ ਸ਼ਾਨਦਾਰ ਹੁੰਦੇ ਹਨ।+
9 ਇਜ਼ਰਾਈਲੀ ਉਨ੍ਹਾਂ ਕੰਮਾਂ ਵਿਚ ਲੱਗੇ ਰਹੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਸਨ। ਉਹ ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਕਿਲੇਬੰਦ ਸ਼ਹਿਰ ਤਕ* ਆਪਣੇ ਸਾਰੇ ਸ਼ਹਿਰਾਂ ਵਿਚ ਉੱਚੀਆਂ ਥਾਵਾਂ ਬਣਾਉਂਦੇ ਰਹੇ।+ 10 ਉਹ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਸੰਘਣੇ ਦਰਖ਼ਤ ਥੱਲੇ+ ਆਪਣੇ ਲਈ ਪੂਜਾ-ਥੰਮ੍ਹ ਅਤੇ ਪੂਜਾ-ਖੰਭੇ* ਖੜ੍ਹੇ ਕਰਦੇ ਰਹੇ;+
10 “ਇਜ਼ਰਾਈਲ ਅੰਗੂਰਾਂ ਦੀ ਇਕ ਨਿਕੰਮੀ* ਵੇਲ ਹੈ ਜੋ ਫਲ ਦਿੰਦੀ ਹੈ।+ ਉਸ ਦਾ ਫਲ ਜਿੰਨਾ ਜ਼ਿਆਦਾ ਵਧਦਾ ਹੈ, ਉਹ ਆਪਣੇ ਲਈ ਵੇਦੀਆਂ ਦੀ ਗਿਣਤੀ ਉੱਨੀ ਹੀ ਵਧਾਉਂਦਾ ਹੈ;+ਉਸ ਦੇ ਦੇਸ਼ ਵਿਚ ਜਿੰਨੀ ਵਧੀਆ ਫ਼ਸਲ ਹੁੰਦੀ ਹੈ, ਉਸ ਦੇ ਪੂਜਾ-ਥੰਮ੍ਹ ਵੀ ਉੱਨੇ ਹੀ ਸ਼ਾਨਦਾਰ ਹੁੰਦੇ ਹਨ।+