ਸਫ਼ਨਯਾਹ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+ ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+ ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+ ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+ ਸਫ਼ਨਯਾਹ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਕਿਲੇਬੰਦ ਸ਼ਹਿਰਾਂ ਅਤੇ ਕੋਨੇ ਦੇ ਉੱਚੇ ਬੁਰਜਾਂ ਖ਼ਿਲਾਫ਼,+ਨਰਸਿੰਗਾ ਵਜਾਉਣ ਅਤੇ ਯੁੱਧ ਦਾ ਐਲਾਨ ਕਰਨ ਦਾ ਦਿਨ ਹੈ।+ ਮਲਾਕੀ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ।
14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+ ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+ ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+ ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+
16 ਉਹ ਕਿਲੇਬੰਦ ਸ਼ਹਿਰਾਂ ਅਤੇ ਕੋਨੇ ਦੇ ਉੱਚੇ ਬੁਰਜਾਂ ਖ਼ਿਲਾਫ਼,+ਨਰਸਿੰਗਾ ਵਜਾਉਣ ਅਤੇ ਯੁੱਧ ਦਾ ਐਲਾਨ ਕਰਨ ਦਾ ਦਿਨ ਹੈ।+
4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ।