ਜ਼ਬੂਰ 35:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਹ ਗਲ਼ਾ ਪਾੜ-ਪਾੜ ਕੇ ਮੇਰੇ ʼਤੇ ਤੁਹਮਤਾਂ ਲਾਉਂਦੇ ਹਨ,ਉਹ ਕਹਿੰਦੇ ਹਨ: “ਵਾਹ! ਵਾਹ! ਸਾਡੀਆਂ ਅੱਖਾਂ ਨੇ ਉਸ ਦੀ ਤਬਾਹੀ ਦੇਖ ਲਈ ਹੈ।” 22 ਹੇ ਯਹੋਵਾਹ, ਤੂੰ ਇਹ ਸਭ ਕੁਝ ਦੇਖਦਾ ਹੋਇਆ ਚੁੱਪ ਨਾ ਰਹਿ।+ ਹੇ ਯਹੋਵਾਹ, ਮੇਰੇ ਤੋਂ ਦੂਰ ਨਾ ਰਹਿ।+
21 ਉਹ ਗਲ਼ਾ ਪਾੜ-ਪਾੜ ਕੇ ਮੇਰੇ ʼਤੇ ਤੁਹਮਤਾਂ ਲਾਉਂਦੇ ਹਨ,ਉਹ ਕਹਿੰਦੇ ਹਨ: “ਵਾਹ! ਵਾਹ! ਸਾਡੀਆਂ ਅੱਖਾਂ ਨੇ ਉਸ ਦੀ ਤਬਾਹੀ ਦੇਖ ਲਈ ਹੈ।” 22 ਹੇ ਯਹੋਵਾਹ, ਤੂੰ ਇਹ ਸਭ ਕੁਝ ਦੇਖਦਾ ਹੋਇਆ ਚੁੱਪ ਨਾ ਰਹਿ।+ ਹੇ ਯਹੋਵਾਹ, ਮੇਰੇ ਤੋਂ ਦੂਰ ਨਾ ਰਹਿ।+