-
ਜ਼ਬੂਰ 137:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਹੇ ਯਹੋਵਾਹ, ਯਾਦ ਕਰ ਕਿ ਯਰੂਸ਼ਲਮ ਦੀ ਤਬਾਹੀ ਦੇ ਦਿਨ
ਅਦੋਮੀਆਂ ਨੇ ਕੀ ਕਿਹਾ ਸੀ: “ਢਾਹ ਦਿਓ! ਇਸ ਨੂੰ ਨੀਂਹਾਂ ਸਣੇ ਢਾਹ ਦਿਓ!”+
-
-
ਯਿਰਮਿਯਾਹ 51:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਸੀਓਨ ਦਾ ਵਾਸੀ ਕਹਿੰਦਾ ਹੈ, ‘ਜਿਸ ਤਰ੍ਹਾਂ ਮੇਰੇ ਉੱਤੇ ਅਤੇ ਮੇਰੇ ਸਰੀਰ ʼਤੇ ਜ਼ੁਲਮ ਕੀਤੇ ਗਏ, ਉਸੇ ਤਰ੍ਹਾਂ ਬਾਬਲ ਉੱਤੇ ਵੀ ਕੀਤੇ ਜਾਣ!’+
ਯਰੂਸ਼ਲਮ ਕਹਿੰਦਾ ਹੈ, ‘ਮੇਰੇ ਖ਼ੂਨ ਦਾ ਦੋਸ਼ ਕਸਦੀਮ ਦੇ ਵਾਸੀਆਂ ਦੇ ਸਿਰ ਮੜ੍ਹਿਆ ਜਾਵੇ!’”
-