ਮਰਕੁਸ 4:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਉਹ ਇਕੱਲਾ ਸੀ, ਤਾਂ 12 ਰਸੂਲ ਅਤੇ ਹੋਰ ਚੇਲੇ ਉਸ ਤੋਂ ਮਿਸਾਲਾਂ ਦਾ ਮਤਲਬ ਪੁੱਛਣ ਲੱਗੇ।+ 11 ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦੇ ਰਾਜ ਦਾ ਪਵਿੱਤਰ ਭੇਤ+ ਤੁਹਾਨੂੰ ਦੱਸਿਆ ਗਿਆ ਹੈ, ਪਰ ਬਾਕੀ ਦੇ ਲੋਕਾਂ ਲਈ ਇਹ ਗੱਲਾਂ ਸਿਰਫ਼ ਮਿਸਾਲਾਂ ਹੀ ਹਨ+ ਲੂਕਾ 8:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਚੇਲਿਆਂ ਨੇ ਉਸ ਤੋਂ ਇਸ ਮਿਸਾਲ ਦਾ ਮਤਲਬ ਪੁੱਛਿਆ।+ 10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਪਵਿੱਤਰ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ+ ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ।+
10 ਜਦੋਂ ਉਹ ਇਕੱਲਾ ਸੀ, ਤਾਂ 12 ਰਸੂਲ ਅਤੇ ਹੋਰ ਚੇਲੇ ਉਸ ਤੋਂ ਮਿਸਾਲਾਂ ਦਾ ਮਤਲਬ ਪੁੱਛਣ ਲੱਗੇ।+ 11 ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦੇ ਰਾਜ ਦਾ ਪਵਿੱਤਰ ਭੇਤ+ ਤੁਹਾਨੂੰ ਦੱਸਿਆ ਗਿਆ ਹੈ, ਪਰ ਬਾਕੀ ਦੇ ਲੋਕਾਂ ਲਈ ਇਹ ਗੱਲਾਂ ਸਿਰਫ਼ ਮਿਸਾਲਾਂ ਹੀ ਹਨ+
9 ਫਿਰ ਚੇਲਿਆਂ ਨੇ ਉਸ ਤੋਂ ਇਸ ਮਿਸਾਲ ਦਾ ਮਤਲਬ ਪੁੱਛਿਆ।+ 10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਪਵਿੱਤਰ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ+ ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ।+