-
ਲੂਕਾ 8:10ਪਵਿੱਤਰ ਬਾਈਬਲ
-
-
10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ। ਉਹ ਮੇਰੇ ਕੰਮ ਤਾਂ ਦੇਖਦੇ ਹਨ ਤੇ ਮੇਰੀਆਂ ਗੱਲਾਂ ਤਾਂ ਸੁਣਦੇ ਹਨ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਇਨ੍ਹਾਂ ਦਾ ਮਤਲਬ ਨਹੀਂ ਸਮਝਦੇ।
-