ਦਾਨੀਏਲ 8:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਮੈਂ ਊਲਾਈ ਦਰਿਆ+ ਦੇ ਵਿਚਕਾਰ ਖੜ੍ਹੇ ਇਕ ਆਦਮੀ ਦੀ ਆਵਾਜ਼ ਸੁਣੀ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਬਰਾਏਲ,+ ਉਸ ਨੇ ਜੋ ਦੇਖਿਆ ਹੈ, ਉਸ ਦਾ ਮਤਲਬ ਉਸ ਨੂੰ ਸਮਝਾ।”+ ਦਾਨੀਏਲ 9:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹਾਂ, ਮੈਂ ਅਜੇ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਜਬਰਾਏਲ+ ਨਾਂ ਦਾ ਆਦਮੀ, ਜਿਸ ਨੂੰ ਮੈਂ ਪਹਿਲਾਂ ਵੀ ਦਰਸ਼ਣ ਵਿਚ ਦੇਖਿਆ ਸੀ,+ ਮੇਰੇ ਕੋਲ ਆਇਆ। ਉਹ ਸ਼ਾਮ ਦੀ ਭੇਟ ਚੜ੍ਹਾਉਣ ਦਾ ਵੇਲਾ ਸੀ ਅਤੇ ਮੈਂ ਉਸ ਵੇਲੇ ਬਹੁਤ ਹੀ ਥੱਕਿਆ ਹੋਇਆ ਸੀ। ਲੂਕਾ 1:26, 27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਇਲੀਸਬਤ ਦੇ ਗਰਭ ਦਾ ਛੇਵਾਂ ਮਹੀਨਾ ਚੱਲ ਰਿਹਾ ਸੀ, ਤਾਂ ਪਰਮੇਸ਼ੁਰ ਨੇ ਜਬਰਾਏਲ ਦੂਤ+ ਨੂੰ ਗਲੀਲ ਦੇ ਨਾਸਰਤ ਸ਼ਹਿਰ ਨੂੰ ਘੱਲਿਆ। 27 ਉੱਥੇ ਉਹ ਮਰੀਅਮ ਨਾਂ ਦੀ ਕੁਆਰੀ+ ਕੁੜੀ ਨੂੰ ਮਿਲਿਆ ਜਿਸ ਦੀ ਕੁੜਮਾਈ ਦਾਊਦ ਦੇ ਘਰਾਣੇ ਵਿਚ ਯੂਸੁਫ਼ ਨਾਂ ਦੇ ਆਦਮੀ ਨਾਲ ਹੋਈ ਸੀ।+
16 ਫਿਰ ਮੈਂ ਊਲਾਈ ਦਰਿਆ+ ਦੇ ਵਿਚਕਾਰ ਖੜ੍ਹੇ ਇਕ ਆਦਮੀ ਦੀ ਆਵਾਜ਼ ਸੁਣੀ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਬਰਾਏਲ,+ ਉਸ ਨੇ ਜੋ ਦੇਖਿਆ ਹੈ, ਉਸ ਦਾ ਮਤਲਬ ਉਸ ਨੂੰ ਸਮਝਾ।”+
21 ਹਾਂ, ਮੈਂ ਅਜੇ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਜਬਰਾਏਲ+ ਨਾਂ ਦਾ ਆਦਮੀ, ਜਿਸ ਨੂੰ ਮੈਂ ਪਹਿਲਾਂ ਵੀ ਦਰਸ਼ਣ ਵਿਚ ਦੇਖਿਆ ਸੀ,+ ਮੇਰੇ ਕੋਲ ਆਇਆ। ਉਹ ਸ਼ਾਮ ਦੀ ਭੇਟ ਚੜ੍ਹਾਉਣ ਦਾ ਵੇਲਾ ਸੀ ਅਤੇ ਮੈਂ ਉਸ ਵੇਲੇ ਬਹੁਤ ਹੀ ਥੱਕਿਆ ਹੋਇਆ ਸੀ।
26 ਜਦੋਂ ਇਲੀਸਬਤ ਦੇ ਗਰਭ ਦਾ ਛੇਵਾਂ ਮਹੀਨਾ ਚੱਲ ਰਿਹਾ ਸੀ, ਤਾਂ ਪਰਮੇਸ਼ੁਰ ਨੇ ਜਬਰਾਏਲ ਦੂਤ+ ਨੂੰ ਗਲੀਲ ਦੇ ਨਾਸਰਤ ਸ਼ਹਿਰ ਨੂੰ ਘੱਲਿਆ। 27 ਉੱਥੇ ਉਹ ਮਰੀਅਮ ਨਾਂ ਦੀ ਕੁਆਰੀ+ ਕੁੜੀ ਨੂੰ ਮਿਲਿਆ ਜਿਸ ਦੀ ਕੁੜਮਾਈ ਦਾਊਦ ਦੇ ਘਰਾਣੇ ਵਿਚ ਯੂਸੁਫ਼ ਨਾਂ ਦੇ ਆਦਮੀ ਨਾਲ ਹੋਈ ਸੀ।+