ਦਾਨੀਏਲ 8:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਮੈਂ ਊਲਾਈ ਦਰਿਆ+ ਦੇ ਵਿਚਕਾਰ ਖੜ੍ਹੇ ਇਕ ਆਦਮੀ ਦੀ ਆਵਾਜ਼ ਸੁਣੀ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਬਰਾਏਲ,+ ਉਸ ਨੇ ਜੋ ਦੇਖਿਆ ਹੈ, ਉਸ ਦਾ ਮਤਲਬ ਉਸ ਨੂੰ ਸਮਝਾ।”+ ਲੂਕਾ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਦੂਤ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜਬਰਾਏਲ+ ਹਾਂ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਖੜ੍ਹਦਾ ਹਾਂ।+ ਪਰਮੇਸ਼ੁਰ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖ਼ੁਸ਼ ਖ਼ਬਰੀ ਸੁਣਾਵਾਂ।
16 ਫਿਰ ਮੈਂ ਊਲਾਈ ਦਰਿਆ+ ਦੇ ਵਿਚਕਾਰ ਖੜ੍ਹੇ ਇਕ ਆਦਮੀ ਦੀ ਆਵਾਜ਼ ਸੁਣੀ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਬਰਾਏਲ,+ ਉਸ ਨੇ ਜੋ ਦੇਖਿਆ ਹੈ, ਉਸ ਦਾ ਮਤਲਬ ਉਸ ਨੂੰ ਸਮਝਾ।”+
19 ਦੂਤ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜਬਰਾਏਲ+ ਹਾਂ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਖੜ੍ਹਦਾ ਹਾਂ।+ ਪਰਮੇਸ਼ੁਰ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖ਼ੁਸ਼ ਖ਼ਬਰੀ ਸੁਣਾਵਾਂ।