ਯਸਾਯਾਹ 8:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਹ ਪਵਿੱਤਰ ਸਥਾਨ ਹੋਵੇਗਾ,ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈਠੋਕਰ ਦਾ ਪੱਥਰਅਤੇ ਠੇਡਾ ਖਾਣ ਦੀ ਚਟਾਨ ਹੋਵੇਗਾ,+ਯਰੂਸ਼ਲਮ ਦੇ ਵਾਸੀਆਂ ਲਈਫਾਹੀ ਤੇ ਫੰਦਾ ਹੋਵੇਗਾ। ਲੂਕਾ 2:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਸ਼ਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਬੱਚੇ ਦੀ ਮਾਂ ਮਰੀਅਮ ਨੂੰ ਕਿਹਾ: “ਸੁਣ! ਇਸ ਬੱਚੇ ਕਰਕੇ ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਡਿਗਣਗੇ+ ਅਤੇ ਬਹੁਤ ਸਾਰੇ ਲੋਕ ਉੱਠਣਗੇ।+ ਲੋਕ ਉਸ ਖ਼ਿਲਾਫ਼ ਗੱਲਾਂ ਕਰਨਗੇ,+ ਯੂਹੰਨਾ 6:66 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+
14 ਉਹ ਪਵਿੱਤਰ ਸਥਾਨ ਹੋਵੇਗਾ,ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈਠੋਕਰ ਦਾ ਪੱਥਰਅਤੇ ਠੇਡਾ ਖਾਣ ਦੀ ਚਟਾਨ ਹੋਵੇਗਾ,+ਯਰੂਸ਼ਲਮ ਦੇ ਵਾਸੀਆਂ ਲਈਫਾਹੀ ਤੇ ਫੰਦਾ ਹੋਵੇਗਾ।
34 ਸ਼ਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਬੱਚੇ ਦੀ ਮਾਂ ਮਰੀਅਮ ਨੂੰ ਕਿਹਾ: “ਸੁਣ! ਇਸ ਬੱਚੇ ਕਰਕੇ ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਡਿਗਣਗੇ+ ਅਤੇ ਬਹੁਤ ਸਾਰੇ ਲੋਕ ਉੱਠਣਗੇ।+ ਲੋਕ ਉਸ ਖ਼ਿਲਾਫ਼ ਗੱਲਾਂ ਕਰਨਗੇ,+
66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+