-
ਕੂਚ 18:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੂਸਾ ਦੇ ਸਹੁਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਘਰ ਰੱਖਿਆ ਸੀ ਜਿਸ ਨੂੰ ਮੂਸਾ ਨੇ ਉਸ ਕੋਲ ਵਾਪਸ ਘੱਲ ਦਿੱਤਾ ਸੀ। 3 ਨਾਲੇ ਉਸ ਦੇ ਦੋਵੇਂ ਪੁੱਤਰਾਂ+ ਨੂੰ ਵੀ ਭੇਜ ਦਿੱਤਾ ਸੀ। ਇਕ ਦਾ ਨਾਂ ਗੇਰਸ਼ੋਮ*+ ਸੀ ਕਿਉਂਕਿ ਮੂਸਾ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ,” 4 ਅਤੇ ਦੂਜੇ ਦਾ ਨਾਂ ਅਲੀਅਜ਼ਰ* ਸੀ ਕਿਉਂਕਿ ਉਸ ਨੇ ਕਿਹਾ: “ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਮਦਦਗਾਰ ਹੈ ਜਿਸ ਨੇ ਮੈਨੂੰ ਫ਼ਿਰਊਨ ਦੀ ਤਲਵਾਰ ਤੋਂ ਬਚਾਇਆ ਹੈ।”+
-