ਰਸੂਲਾਂ ਦੇ ਕੰਮ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਦੂਜੇ ਪਾਸੇ, ਸੌਲੁਸ ਮੰਡਲੀ ਉੱਤੇ ਕਹਿਰ ਢਾਹੁਣ ਲੱਗਾ। ਉਹ ਘਰ-ਘਰ ਜਾ ਕੇ ਆਦਮੀਆਂ ਤੇ ਤੀਵੀਆਂ ਨੂੰ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਸੀ।+ ਗਲਾਤੀਆਂ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਸੀਂ ਸੁਣਿਆ ਹੈ ਕਿ ਯਹੂਦੀ ਧਰਮ ਵਿਚ ਹੁੰਦਿਆਂ ਮੈਂ ਕਿਹੋ ਜਿਹਾ ਇਨਸਾਨ ਸੀ।+ ਉਸ ਵੇਲੇ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ।+ ਗਲਾਤੀਆਂ 1:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਹ ਸਿਰਫ਼ ਇਹੀ ਸੁਣਦੇ ਹੁੰਦੇ ਸਨ: “ਜੋ ਆਦਮੀ ਪਹਿਲਾਂ ਸਾਡੇ ਉੱਤੇ ਜ਼ੁਲਮ ਕਰਦਾ ਹੁੰਦਾ ਸੀ,+ ਹੁਣ ਉਹ ਉਸੇ ਧਰਮ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ ਜਿਸ ਧਰਮ ਦਾ ਉਹ ਨਾਮੋ-ਨਿਸ਼ਾਨ ਮਿਟਾਉਣ ʼਤੇ ਤੁਲਿਆ ਹੋਇਆ ਸੀ।”+
3 ਦੂਜੇ ਪਾਸੇ, ਸੌਲੁਸ ਮੰਡਲੀ ਉੱਤੇ ਕਹਿਰ ਢਾਹੁਣ ਲੱਗਾ। ਉਹ ਘਰ-ਘਰ ਜਾ ਕੇ ਆਦਮੀਆਂ ਤੇ ਤੀਵੀਆਂ ਨੂੰ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਸੀ।+
13 ਤੁਸੀਂ ਸੁਣਿਆ ਹੈ ਕਿ ਯਹੂਦੀ ਧਰਮ ਵਿਚ ਹੁੰਦਿਆਂ ਮੈਂ ਕਿਹੋ ਜਿਹਾ ਇਨਸਾਨ ਸੀ।+ ਉਸ ਵੇਲੇ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ।+
23 ਉਹ ਸਿਰਫ਼ ਇਹੀ ਸੁਣਦੇ ਹੁੰਦੇ ਸਨ: “ਜੋ ਆਦਮੀ ਪਹਿਲਾਂ ਸਾਡੇ ਉੱਤੇ ਜ਼ੁਲਮ ਕਰਦਾ ਹੁੰਦਾ ਸੀ,+ ਹੁਣ ਉਹ ਉਸੇ ਧਰਮ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ ਜਿਸ ਧਰਮ ਦਾ ਉਹ ਨਾਮੋ-ਨਿਸ਼ਾਨ ਮਿਟਾਉਣ ʼਤੇ ਤੁਲਿਆ ਹੋਇਆ ਸੀ।”+