ਰਸੂਲਾਂ ਦੇ ਕੰਮ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ+ ਕੁਰਿੰਥੁਸ ਸ਼ਹਿਰ ਵਿਚ ਸੀ, ਤਾਂ ਪੌਲੁਸ ਪਹਾੜੀ ਇਲਾਕਿਆਂ ਵਿੱਚੋਂ ਦੀ ਸਫ਼ਰ ਕਰਦਾ ਹੋਇਆ ਅਫ਼ਸੁਸ+ ਆਇਆ। ਉੱਥੇ ਉਸ ਨੂੰ ਕੁਝ ਚੇਲੇ ਮਿਲੇ। 1 ਕੁਰਿੰਥੀਆਂ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ,” ਕੋਈ ਕਹਿੰਦਾ ਹੈ, “ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ,”+ ਕੋਈ ਹੋਰ ਕਹਿੰਦਾ ਹੈ, “ਮੈਂ ਤਾਂ ਕੇਫ਼ਾਸ* ਦਾ ਚੇਲਾ ਹਾਂ,” ਤੇ ਕੋਈ ਹੋਰ ਕਹਿੰਦਾ ਹੈ, “ਮੈਂ ਮਸੀਹ ਦਾ ਚੇਲਾ ਹਾਂ।” 1 ਕੁਰਿੰਥੀਆਂ 3:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤਾਂ ਫਿਰ, ਅਪੁੱਲੋਸ ਕੌਣ ਹੈ? ਨਾਲੇ ਪੌਲੁਸ ਕੌਣ ਹੈ? ਇਹ ਸਿਰਫ਼ ਸੇਵਕ ਹਨ+ ਜਿਹੜੇ ਪ੍ਰਭੂ ਦੁਆਰਾ ਦਿੱਤਾ ਹੋਇਆ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੇ ਰਾਹੀਂ ਤੁਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 6 ਮੈਂ ਬੀ ਬੀਜਿਆ,+ ਅਪੁੱਲੋਸ ਨੇ ਪਾਣੀ ਦਿੱਤਾ,+ ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ,
19 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ+ ਕੁਰਿੰਥੁਸ ਸ਼ਹਿਰ ਵਿਚ ਸੀ, ਤਾਂ ਪੌਲੁਸ ਪਹਾੜੀ ਇਲਾਕਿਆਂ ਵਿੱਚੋਂ ਦੀ ਸਫ਼ਰ ਕਰਦਾ ਹੋਇਆ ਅਫ਼ਸੁਸ+ ਆਇਆ। ਉੱਥੇ ਉਸ ਨੂੰ ਕੁਝ ਚੇਲੇ ਮਿਲੇ।
12 ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ,” ਕੋਈ ਕਹਿੰਦਾ ਹੈ, “ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ,”+ ਕੋਈ ਹੋਰ ਕਹਿੰਦਾ ਹੈ, “ਮੈਂ ਤਾਂ ਕੇਫ਼ਾਸ* ਦਾ ਚੇਲਾ ਹਾਂ,” ਤੇ ਕੋਈ ਹੋਰ ਕਹਿੰਦਾ ਹੈ, “ਮੈਂ ਮਸੀਹ ਦਾ ਚੇਲਾ ਹਾਂ।”
5 ਤਾਂ ਫਿਰ, ਅਪੁੱਲੋਸ ਕੌਣ ਹੈ? ਨਾਲੇ ਪੌਲੁਸ ਕੌਣ ਹੈ? ਇਹ ਸਿਰਫ਼ ਸੇਵਕ ਹਨ+ ਜਿਹੜੇ ਪ੍ਰਭੂ ਦੁਆਰਾ ਦਿੱਤਾ ਹੋਇਆ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੇ ਰਾਹੀਂ ਤੁਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 6 ਮੈਂ ਬੀ ਬੀਜਿਆ,+ ਅਪੁੱਲੋਸ ਨੇ ਪਾਣੀ ਦਿੱਤਾ,+ ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ,