16 ਮੈਂ ਆਪਣੇ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਡੇ ਲਈ ਇਕ ਹੋਰ ਮਦਦਗਾਰ ਘੱਲੇਗਾ ਜੋ ਹਮੇਸ਼ਾ ਤੁਹਾਡੇ ਨਾਲ ਰਹੇਗਾ+ 17 ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜੋ ਦੁਨੀਆਂ ਨਹੀਂ ਪਾ ਸਕਦੀ ਕਿਉਂਕਿ ਦੁਨੀਆਂ ਨਾ ਤਾਂ ਇਸ ਨੂੰ ਦੇਖਦੀ ਹੈ ਅਤੇ ਨਾ ਹੀ ਇਸ ਨੂੰ ਜਾਣਦੀ ਹੈ।+ ਤੁਸੀਂ ਇਸ ਨੂੰ ਜਾਣਦੇ ਹੋ ਕਿਉਂਕਿ ਇਹ ਤੁਹਾਡੇ ਨਾਲ ਰਹਿੰਦੀ ਹੈ ਅਤੇ ਤੁਹਾਡੇ ਵਿਚ ਹੈ।