8 ਤੁਹਾਨੂੰ ਉਸ ਦੀ ਅਪਾਰ ਕਿਰਪਾ ਦੇ ਕਾਰਨ ਬਚਾਇਆ ਗਿਆ ਹੈ+ ਕਿਉਂਕਿ ਤੁਸੀਂ ਨਿਹਚਾ ਕੀਤੀ ਹੈ; ਤੁਹਾਡੀ ਮੁਕਤੀ ਤੁਹਾਡੇ ਆਪਣੇ ਕਰਕੇ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦੀ ਦਾਤ ਹੈ। 9 ਹਾਂ, ਇਹ ਮੁਕਤੀ ਕਿਸੇ ਨੂੰ ਉਸ ਦੇ ਕੰਮਾਂ ਕਰਕੇ ਨਹੀਂ ਮਿਲਦੀ+ ਤਾਂਕਿ ਕਿਸੇ ਵੀ ਇਨਸਾਨ ਕੋਲ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਾ ਹੋਵੇ।