1 ਕੁਰਿੰਥੀਆਂ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ+ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ+ ਕਿਉਂਕਿ ਇਹ ਸ਼ਕਤੀ ਸਾਰੀਆਂ ਚੀਜ਼ਾਂ ਦੀ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ।+ 1 ਕੁਰਿੰਥੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪਰਮੇਸ਼ੁਰ ਦੀ ਸ਼ਕਤੀ+ ਸਾਡੀ ਅਗਵਾਈ ਕਰਦੀ ਹੈ, ਨਾ ਕਿ ਦੁਨੀਆਂ ਦੀ ਸੋਚ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਪਿਆਰ ਨਾਲ ਦੱਸੀਆਂ ਹਨ। 2 ਕੁਰਿੰਥੀਆਂ 1:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਸ ਨੇ ਸਾਡੇ ਉੱਤੇ ਆਪਣੀ ਮੁਹਰ ਵੀ ਲਾਈ ਹੈ+ ਅਤੇ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਦੇ ਬਿਆਨੇ ਦੇ ਤੌਰ ਤੇ* ਪਵਿੱਤਰ ਸ਼ਕਤੀ+ ਸਾਡੇ ਦਿਲਾਂ ਵਿਚ ਪਾਈ ਹੈ।
10 ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ+ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ+ ਕਿਉਂਕਿ ਇਹ ਸ਼ਕਤੀ ਸਾਰੀਆਂ ਚੀਜ਼ਾਂ ਦੀ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ।+
12 ਪਰਮੇਸ਼ੁਰ ਦੀ ਸ਼ਕਤੀ+ ਸਾਡੀ ਅਗਵਾਈ ਕਰਦੀ ਹੈ, ਨਾ ਕਿ ਦੁਨੀਆਂ ਦੀ ਸੋਚ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਪਿਆਰ ਨਾਲ ਦੱਸੀਆਂ ਹਨ।
22 ਉਸ ਨੇ ਸਾਡੇ ਉੱਤੇ ਆਪਣੀ ਮੁਹਰ ਵੀ ਲਾਈ ਹੈ+ ਅਤੇ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਦੇ ਬਿਆਨੇ ਦੇ ਤੌਰ ਤੇ* ਪਵਿੱਤਰ ਸ਼ਕਤੀ+ ਸਾਡੇ ਦਿਲਾਂ ਵਿਚ ਪਾਈ ਹੈ।