ਯੂਹੰਨਾ 8:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅਬਰਾਹਾਮ ਦੇ ਬੱਚੇ ਹੁੰਦੇ,+ ਤਾਂ ਅਬਰਾਹਾਮ ਵਰਗੇ ਕੰਮ ਕਰਦੇ। ਪ੍ਰਕਾਸ਼ ਦੀ ਕਿਤਾਬ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ।+ ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਹਨ।+
39 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅਬਰਾਹਾਮ ਦੇ ਬੱਚੇ ਹੁੰਦੇ,+ ਤਾਂ ਅਬਰਾਹਾਮ ਵਰਗੇ ਕੰਮ ਕਰਦੇ।
9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ।+ ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਹਨ।+