ਰੋਮੀਆਂ 7:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਸਲ ਵਿਚ ਕਾਨੂੰਨ ਤੋਂ ਬਿਨਾਂ ਮੈਂ ਜੀਉਂਦਾ ਸੀ। ਪਰ ਜਦੋਂ ਇਹ ਹੁਕਮ ਦਿੱਤਾ ਗਿਆ, ਤਾਂ ਪਾਪ ਦੁਬਾਰਾ ਜੀਉਂਦਾ ਹੋ ਗਿਆ, ਪਰ ਮੈਂ ਮਰ ਗਿਆ।+ ਰੋਮੀਆਂ 7:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤਾਂ ਫਿਰ, ਜੋ ਚੰਗਾ ਹੈ, ਕੀ ਉਸ ਨੇ ਮੈਨੂੰ ਜਾਨੋਂ ਮਾਰਿਆ ਸੀ? ਬਿਲਕੁਲ ਨਹੀਂ! ਪਰ ਪਾਪ ਨੇ ਮੈਨੂੰ ਜਾਨੋਂ ਮਾਰਿਆ ਸੀ। ਜੋ ਚੰਗਾ ਹੈ,+ ਉਸ ਰਾਹੀਂ ਪਾਪ ਨੇ ਮੈਨੂੰ ਮਾਰ ਦਿੱਤਾ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਪਾਪ ਕੀ ਹੈ। ਕਾਨੂੰਨ ਜ਼ਾਹਰ ਕਰਦਾ ਹੈ ਕਿ ਪਾਪ ਬਹੁਤ ਹੀ ਬੁਰਾ ਹੁੰਦਾ ਹੈ।+ ਗਲਾਤੀਆਂ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤਾਂ ਫਿਰ, ਇਹ ਕਾਨੂੰਨ ਕਿਉਂ ਦਿੱਤਾ ਗਿਆ ਸੀ? ਸਾਡੇ ਪਾਪ ਜ਼ਾਹਰ ਕਰਨ ਲਈ।+ ਇਹ ਕਾਨੂੰਨ ਸੰਤਾਨ* ਦੇ ਆਉਣ ਤਕ ਹੀ ਰਹਿਣਾ ਸੀ+ ਜਿਸ ਨਾਲ ਵਾਅਦਾ ਕੀਤਾ ਗਿਆ ਸੀ। ਇਹ ਕਾਨੂੰਨ ਦੂਤਾਂ+ ਦੇ ਜ਼ਰੀਏ ਇਕ ਵਿਚੋਲੇ ਦੇ ਹੱਥੀਂ ਦਿੱਤਾ ਗਿਆ ਸੀ।+
9 ਅਸਲ ਵਿਚ ਕਾਨੂੰਨ ਤੋਂ ਬਿਨਾਂ ਮੈਂ ਜੀਉਂਦਾ ਸੀ। ਪਰ ਜਦੋਂ ਇਹ ਹੁਕਮ ਦਿੱਤਾ ਗਿਆ, ਤਾਂ ਪਾਪ ਦੁਬਾਰਾ ਜੀਉਂਦਾ ਹੋ ਗਿਆ, ਪਰ ਮੈਂ ਮਰ ਗਿਆ।+
13 ਤਾਂ ਫਿਰ, ਜੋ ਚੰਗਾ ਹੈ, ਕੀ ਉਸ ਨੇ ਮੈਨੂੰ ਜਾਨੋਂ ਮਾਰਿਆ ਸੀ? ਬਿਲਕੁਲ ਨਹੀਂ! ਪਰ ਪਾਪ ਨੇ ਮੈਨੂੰ ਜਾਨੋਂ ਮਾਰਿਆ ਸੀ। ਜੋ ਚੰਗਾ ਹੈ,+ ਉਸ ਰਾਹੀਂ ਪਾਪ ਨੇ ਮੈਨੂੰ ਮਾਰ ਦਿੱਤਾ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਪਾਪ ਕੀ ਹੈ। ਕਾਨੂੰਨ ਜ਼ਾਹਰ ਕਰਦਾ ਹੈ ਕਿ ਪਾਪ ਬਹੁਤ ਹੀ ਬੁਰਾ ਹੁੰਦਾ ਹੈ।+
19 ਤਾਂ ਫਿਰ, ਇਹ ਕਾਨੂੰਨ ਕਿਉਂ ਦਿੱਤਾ ਗਿਆ ਸੀ? ਸਾਡੇ ਪਾਪ ਜ਼ਾਹਰ ਕਰਨ ਲਈ।+ ਇਹ ਕਾਨੂੰਨ ਸੰਤਾਨ* ਦੇ ਆਉਣ ਤਕ ਹੀ ਰਹਿਣਾ ਸੀ+ ਜਿਸ ਨਾਲ ਵਾਅਦਾ ਕੀਤਾ ਗਿਆ ਸੀ। ਇਹ ਕਾਨੂੰਨ ਦੂਤਾਂ+ ਦੇ ਜ਼ਰੀਏ ਇਕ ਵਿਚੋਲੇ ਦੇ ਹੱਥੀਂ ਦਿੱਤਾ ਗਿਆ ਸੀ।+