-
1 ਕੁਰਿੰਥੀਆਂ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜੇ ਕੋਈ ਇਨਸਾਨ ਦੇਖੇ ਕਿ ਤੁਹਾਨੂੰ ਗਿਆਨ ਹੈ ਅਤੇ ਤੁਸੀਂ ਮੰਦਰ ਵਿਚ ਬੈਠ ਕੇ ਭੋਜਨ ਕਰ ਰਹੇ ਹੋ ਜਿੱਥੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਕੀ ਉਸ ਕਮਜ਼ੋਰ ਇਨਸਾਨ ਦੀ ਜ਼ਮੀਰ ਨੂੰ ਵੀ ਇਸ ਹੱਦ ਤਕ ਹੱਲਾਸ਼ੇਰੀ ਨਹੀਂ ਮਿਲੇਗੀ ਕਿ ਉਹ ਵੀ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਲੱਗ ਪਵੇ?
-