ਰਸੂਲਾਂ ਦੇ ਕੰਮ 26:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਾਨੀ ਮਸੀਹ ਨੂੰ ਦੁੱਖ ਝੱਲਣਾ ਪਵੇਗਾ,+ ਉਹ ਪਹਿਲਾ ਇਨਸਾਨ ਹੋਵੇਗਾ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ+ ਤੇ ਉਹ ਪ੍ਰਚਾਰ ਕਰ ਕੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਵਿਚ ਚਾਨਣ ਫੈਲਾਏਗਾ।”+ ਕੁਲੁੱਸੀਆਂ 1:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਅਤੇ ਉਹ ਸਰੀਰ ਯਾਨੀ ਮੰਡਲੀ ਦਾ ਮੁਖੀ ਹੈ।+ ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੈ ਅਤੇ ਮਰਿਆਂ ਵਿੱਚੋਂ ਜੀਉਂਦਾ ਹੋਇਆ ਜੇਠਾ ਹੈ,+ ਇਸ ਕਰਕੇ ਉਹੀ ਹਰ ਗੱਲ ਵਿਚ ਪਹਿਲਾ ਹੈ
23 ਯਾਨੀ ਮਸੀਹ ਨੂੰ ਦੁੱਖ ਝੱਲਣਾ ਪਵੇਗਾ,+ ਉਹ ਪਹਿਲਾ ਇਨਸਾਨ ਹੋਵੇਗਾ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ+ ਤੇ ਉਹ ਪ੍ਰਚਾਰ ਕਰ ਕੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਵਿਚ ਚਾਨਣ ਫੈਲਾਏਗਾ।”+
18 ਅਤੇ ਉਹ ਸਰੀਰ ਯਾਨੀ ਮੰਡਲੀ ਦਾ ਮੁਖੀ ਹੈ।+ ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੈ ਅਤੇ ਮਰਿਆਂ ਵਿੱਚੋਂ ਜੀਉਂਦਾ ਹੋਇਆ ਜੇਠਾ ਹੈ,+ ਇਸ ਕਰਕੇ ਉਹੀ ਹਰ ਗੱਲ ਵਿਚ ਪਹਿਲਾ ਹੈ