ਲੂਕਾ 8:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਪਵਿੱਤਰ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ+ ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ।+ 1 ਕੁਰਿੰਥੀਆਂ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਪਵਿੱਤਰ ਭੇਤ+ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ।
10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਪਵਿੱਤਰ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ+ ਤਾਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਾ ਦੇਖਣ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਇਨ੍ਹਾਂ ਦਾ ਮਤਲਬ ਨਾ ਸਮਝਣ।+
7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਪਵਿੱਤਰ ਭੇਤ+ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ।