ਇਬਰਾਨੀਆਂ 12:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਪਵਿੱਤਰ ਰਹਿਣ ਦਾ ਜਤਨ ਕਰੋ+ ਕਿਉਂਕਿ ਜੇ ਕੋਈ ਪਵਿੱਤਰ ਨਹੀਂ ਹੈ, ਤਾਂ ਉਹ ਪ੍ਰਭੂ ਨੂੰ ਨਹੀਂ ਦੇਖੇਗਾ। 1 ਪਤਰਸ 1:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ+ 16 ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”+
14 ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਪਵਿੱਤਰ ਰਹਿਣ ਦਾ ਜਤਨ ਕਰੋ+ ਕਿਉਂਕਿ ਜੇ ਕੋਈ ਪਵਿੱਤਰ ਨਹੀਂ ਹੈ, ਤਾਂ ਉਹ ਪ੍ਰਭੂ ਨੂੰ ਨਹੀਂ ਦੇਖੇਗਾ।
15 ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ+ 16 ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”+