ਇਬਰਾਨੀਆਂ 7:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਕਾਨੂੰਨ ਨੇ ਕਿਸੇ ਨੂੰ ਵੀ ਮੁਕੰਮਲ ਨਹੀਂ ਬਣਾਇਆ,+ ਪਰ ਇਸ ਦੀ ਜਗ੍ਹਾ ਦਿੱਤੀ ਗਈ ਉੱਤਮ ਉਮੀਦ+ ਨੇ ਮੁਕੰਮਲ ਬਣਾਇਆ ਜਿਹੜੀ ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਰਹੀ ਹੈ।+ ਇਬਰਾਨੀਆਂ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+
19 ਇਸ ਕਾਨੂੰਨ ਨੇ ਕਿਸੇ ਨੂੰ ਵੀ ਮੁਕੰਮਲ ਨਹੀਂ ਬਣਾਇਆ,+ ਪਰ ਇਸ ਦੀ ਜਗ੍ਹਾ ਦਿੱਤੀ ਗਈ ਉੱਤਮ ਉਮੀਦ+ ਨੇ ਮੁਕੰਮਲ ਬਣਾਇਆ ਜਿਹੜੀ ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਰਹੀ ਹੈ।+
9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+