-
ਕੂਚ 1:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਜਦੋਂ ਤੁਸੀਂ ਬੱਚਾ ਜਣਨ ਵਿਚ ਇਬਰਾਨੀ ਔਰਤਾਂ ਦੀ ਮਦਦ ਕਰੋਗੀਆਂ,+ ਤਾਂ ਜੇ ਮੁੰਡਾ ਪੈਦਾ ਹੋਵੇ, ਤਾਂ ਉਸ ਨੂੰ ਮਾਰ ਸੁੱਟਿਓ, ਪਰ ਜੇ ਕੁੜੀ ਹੋਵੇ, ਤਾਂ ਉਸ ਨੂੰ ਜੀਉਂਦੀ ਰੱਖਿਓ।”
-
-
ਕੂਚ 1:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਆਖ਼ਰਕਾਰ, ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ: “ਜੇ ਇਬਰਾਨੀਆਂ ਦੇ ਘਰ ਮੁੰਡਾ ਪੈਦਾ ਹੋਵੇ, ਤਾਂ ਤੁਸੀਂ ਉਸ ਨੂੰ ਨੀਲ ਦਰਿਆ ਵਿਚ ਸੁੱਟ ਦਿਓ, ਪਰ ਜੇ ਕੁੜੀ ਹੋਵੇ, ਤਾਂ ਉਸ ਨੂੰ ਜੀਉਂਦੀ ਰੱਖਿਓ।”+
-