ਵਿਸ਼ਾ-ਸੂਚੀ
15 ਸਤੰਬਰ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਕਤੂਬਰ 26–ਨਵੰਬਰ 1
ਸਫ਼ਾ 7
ਗੀਤ: 16 (224), 5 (45)
ਨਵੰਬਰ 2-8
ਯਿਸੂ ਵਾਂਗ ਆਗਿਆਕਾਰ ਤੇ ਦਲੇਰ ਹੋਵੋ
ਸਫ਼ਾ 11
ਗੀਤ: 9 (53), 25 (191)
ਨਵੰਬਰ 9-15
ਮਸੀਹ ਦਾ ਪਿਆਰ ਸਾਨੂੰ ਦੂਸਰਿਆਂ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ
ਸਫ਼ਾ 16
ਗੀਤ: 24 (200), 15 (124)
ਨਵੰਬਰ 16-22
ਸਫ਼ਾ 21
ਗੀਤ: 8 (51), 27 (212)
ਨਵੰਬਰ 23-29
ਯਹੋਵਾਹ ਨੇ ਤੁਹਾਡੇ ਛੁਟਕਾਰੇ ਲਈ ਜੋ ਕੀਤਾ ਹੈ, ਕੀ ਤੁਸੀਂ ਉਸ ਲਈ ਅਹਿਸਾਨਮੰਦ ਹੋ?
ਸਫ਼ਾ 25
ਗੀਤ: 4 (37), 11 (85)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 7-20
ਸਾਨੂੰ ਪਤਾ ਹੈ ਕਿ ਯਿਸੂ ਨੇ ਕਈ ਤਰੀਕਿਆਂ ਨਾਲ ਮਸੀਹੀਆਂ ਲਈ ਚੰਗੀ ਮਿਸਾਲ ਕਾਇਮ ਕੀਤੀ। ਇਨ੍ਹਾਂ ਲੇਖਾਂ ਵਿਚ ਯਿਸੂ ਦੀ ਸੋਚ ਅਤੇ ਉਸ ਦੇ ਕੰਮਾਂ ਉੱਤੇ ਚਰਚਾ ਕੀਤੀ ਗਈ ਹੈ। ਇਨ੍ਹਾਂ ਵਿਚ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਕੁਝ ਗੱਲਾਂ ਸਿੱਖਾਂਗੇ ਜੋ ਅਸੀਂ ਆਪਣੇ ਪਰਿਵਾਰ ਤੇ ਕਲੀਸਿਯਾ ਵਿਚ ਅਤੇ ਚੁਣੌਤੀਆਂ ਆਉਣ ਤੇ ਲਾਗੂ ਕਰ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 21-25
ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਸੱਚਾਈਆਂ ਦੀ ਤੁਸੀਂ ਕਿੰਨੀ ਕੁ ਕਦਰ ਕਰਦੇ ਹੋ? ਇਹ ਲੇਖ ਸਾਨੂੰ ਪਰਮੇਸ਼ੁਰੀ ਸਿੱਖਿਆ ਦੇ ਫ਼ਾਇਦਿਆਂ ਉੱਤੇ ਸੋਚ-ਵਿਚਾਰ ਕਰਨ ਵਿਚ ਮਦਦ ਕਰੇਗਾ। ਇਸ ਵਿਚ ਉਨ੍ਹਾਂ ਬਰਕਤਾਂ ਬਾਰੇ ਵੀ ਦੱਸਿਆ ਹੈ ਜੋ ਸਾਨੂੰ ਖ਼ੁਸ਼-ਖ਼ਬਰੀ ਦੀ ਖ਼ਾਤਰ ਕੁਰਬਾਨੀਆਂ ਕਰਨ ਨਾਲ ਮਿਲਦੀਆਂ ਹਨ।
ਅਧਿਐਨ ਲੇਖ 5 ਸਫ਼ੇ 25-29
ਯਹੋਵਾਹ ਨੇ ਸਾਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਕੀ ਕੀਤਾ ਹੈ? ਉਸ ਨੂੰ ਕਿਹੜੀ ਕੀਮਤ ਚੁਕਾਉਣੀ ਪਈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਸਾਡੇ ਦਿਲ ਕਦਰਦਾਨੀ ਨਾਲ ਭਰ ਜਾਣਗੇ ਅਤੇ ਅਸੀਂ ਛੁਟਕਾਰੇ ਲਈ ਯਹੋਵਾਹ ਦੇ ਅਹਿਸਾਨਮੰਦ ਹੋਵਾਂਗੇ ਜੋ ਉਸ ਦੇ ਤੇ ਉਸ ਦੇ ਪੁੱਤਰ ਕਾਰਨ ਸੰਭਵ ਹੋਇਆ ਹੈ।
ਹੋਰ ਲੇਖ
ਧਰਮ ਨੂੰ ਮੰਨਣਾ ਮੇਰਾ ਫ਼ੈਸਲਾ ਜਾਂ ਮੇਰੇ ਮਾਪਿਆਂ ਦਾ?
ਸਫ਼ਾ 3
ਸਫ਼ਾ 30