ਵਿਸ਼ਾ-ਸੂਚੀ
15 ਅਕਤੂਬਰ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਨਵੰਬਰ 30–ਦਸੰਬਰ 6
ਸਫ਼ਾ 3
ਗੀਤ: 25 (191), 4 (37)
ਦਸੰਬਰ 7-13
“ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ”
ਸਫ਼ਾ 7
ਗੀਤ: 26 (204), 29 (222)
ਦਸੰਬਰ 14-20
ਸਫ਼ਾ 13
ਗੀਤ: 16 (224), 8 (51)
ਦਸੰਬਰ 21-27
ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
ਸਫ਼ਾ 17
ਗੀਤ: 24 (200), 17 (127)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਇਨ੍ਹਾਂ ਲੇਖਾਂ ਵਿਚ ਰੋਮੀਆਂ ਦੇ 12ਵੇਂ ਅਧਿਆਇ ਦੀਆਂ ਸਾਰੀਆਂ ਆਇਤਾਂ ਉੱਤੇ ਵਿਸ਼ੇ ਅਨੁਸਾਰ ਚਰਚਾ ਕੀਤੀ ਗਈ ਹੈ। ਇਨ੍ਹਾਂ ਵਿਚ ਅਸੀਂ ਦੇਖਾਂਗੇ ਕਿ ‘ਸ਼ਕਤੀ ਨਾਲ ਸਰਗਰਮ ਰਹਿਣ’ ਅਤੇ ਆਪਣੇ ਸਰੀਰਾਂ ਨੂੰ ਜੀਉਂਦੇ ਬਲੀਦਾਨਾਂ ਵਜੋਂ ਪਰਮੇਸ਼ੁਰ ਨੂੰ ਚੜ੍ਹਾਉਣ ਦਾ ਕੀ ਮਤਲਬ ਹੈ। ਅਸੀਂ ਇਹ ਵੀ ਸਿੱਖਾਂਗੇ ਕਿ ਪਰਿਵਾਰ ਅਤੇ ਕਲੀਸਿਯਾ ਵਿਚ ਅਸੀਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ ਅਤੇ ਕਿਨ੍ਹਾਂ ਤਰੀਕਿਆਂ ਨਾਲ ਅਸੀਂ ਭਲਾਈ ਨਾਲ ਬੁਰਾਈ ਨੂੰ ਜਿੱਤ ਸਕਦੇ ਹਾਂ।
ਅਧਿਐਨ ਲੇਖ 3, 4 ਸਫ਼ੇ 13-21
ਸੱਚੇ ਦੋਸਤ ਬਣਨ ਦਾ ਕੀ ਮਤਲਬ ਹੈ? ਇਨ੍ਹਾਂ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਕਿਵੇਂ ਸੱਚਾ ਦੋਸਤ ਬਣ ਕੇ ਦਿਖਾਇਆ ਅਤੇ ਪਹਿਲੀ ਸਦੀ ਦੇ ਮਸੀਹੀ ਉਸ ਦੀ ਮਿਸਾਲ ਉੱਤੇ ਕਿਵੇਂ ਚੱਲੇ ਸਨ। ਅਸੀਂ ਇਹ ਵੀ ਦੇਖਾਂਗੇ ਕਿ ਅੱਜ ਪੱਕੇ ਦੋਸਤ ਬਣਾਉਣੇ ਕਿਉਂ ਜ਼ਰੂਰੀ ਹਨ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ ਅਤੇ ਅਸੀਂ ਇਹੋ ਜਿਹੇ ਦੋਸਤ ਕਿਵੇਂ ਬਣਾ ਸਕਦੇ ਹਾਂ।
ਹੋਰ ਲੇਖ
ਸਫ਼ਾ 12
ਤਿੰਨ ਸੰਮੇਲਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ
ਸਫ਼ਾ 22
ਕੀ ਤੁਸੀਂ ਨੀਂਹ ਉੱਤੇ ‘ਗੱਡੇ ਅਤੇ ਠੁੱਕੇ’ ਹੋਏ ਹੋ?
ਸਫ਼ਾ 26
ਸਫ਼ਾ 29
ਕੀ ਤੁਸੀਂ ਬਾਈਬਲ ਸਟੱਡੀ ਲਈ ਸਮਾਂ ਮਿੱਥਿਆ ਹੈ?
ਸਫ਼ਾ 32