ਵਿਸ਼ਾ-ਸੂਚੀ
15 ਜਨਵਰੀ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਮਾਰਚ 1-7
ਆਪਣਾ ਜੀਵਨ ਯਹੋਵਾਹ ਨੂੰ ਕਿਉਂ ਸਮਰਪਿਤ ਕਰੀਏ?
ਸਫ਼ਾ 3
ਗੀਤ: 23 (187), 1 (13)
ਮਾਰਚ 8-14
ਯਹੋਵਾਹ ਦੀ ਕਿਰਪਾ ਨਾਲ ਉਸ ਦੇ ਹੋਵੋ
ਸਫ਼ਾ 7
ਗੀਤ: 27 (212), 5 (45)
ਮਾਰਚ 15-21
ਸਾਬਤ ਕਰੋ ਕਿ ਤੁਸੀਂ ਮਸੀਹ ਦੇ ਸੱਚੇ ਚੇਲੇ ਹੋ
ਸਫ਼ਾ 12
ਗੀਤ: 25 (191), 13 (113)
ਮਾਰਚ 22-28
ਸ਼ਤਾਨ ਦਾ ਰਾਜ ਅਸਫ਼ਲ ਹੋ ਕੇ ਰਹੇਗਾ
ਸਫ਼ਾ 24
ਗੀਤ: 15 (124), 6 (43)
ਮਾਰਚ 29–ਅਪ੍ਰੈਲ 4
ਸਫ਼ਾ 28
ਗੀਤ: 7 (46), 3 (32)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਇਨ੍ਹਾਂ ਲੇਖਾਂ ਵਿਚ ਦੱਸਿਆ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ ਤੇ ਸਾਨੂੰ ਸਮਰਪਣ ਕਰਨ ਦੀ ਕਿਉਂ ਲੋੜ ਹੈ। ਨਾਲੇ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਜੋ ਵੀ ਕਰਨ ਨੂੰ ਕਹਿੰਦਾ ਹੈ, ਅਸੀਂ ਕਰ ਸਕਦੇ ਹਾਂ? ਇਸ ਤੋਂ ਇਲਾਵਾ, ਅਸੀਂ ਦੇਖਾਂਗੇ ਕਿ ਯਹੋਵਾਹ ਦੇ ਭਗਤਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ।
ਅਧਿਐਨ ਲੇਖ 3 ਸਫ਼ੇ 12-16
ਇਸ ਲੇਖ ਵਿਚ ਪੰਜ ਜ਼ਰੂਰੀ ਗੱਲਾਂ ਦੱਸੀਆਂ ਹਨ ਜਿਨ੍ਹਾਂ ਵਿਚ ਸਾਨੂੰ ਮਸੀਹ ਦੀ ਰੀਸ ਕਰਨੀ ਚਾਹੀਦੀ ਹੈ। ਇੱਦਾਂ ਕਰਨ ਨਾਲ ਅਸੀਂ ਸਾਬਤ ਕਰਾਂਗੇ ਕਿ ਅਸੀਂ ਮਸੀਹ ਦੇ ਸੱਚੇ ਚੇਲੇ ਹਾਂ। ਨਾਲੇ ਅਸੀਂ ਸੱਚੀ ਮਸੀਹੀ ਕਲੀਸਿਯਾ ਦੀ ਪਛਾਣ ਕਰਨ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਪਾਵਾਂਗੇ।
ਅਧਿਐਨ ਲੇਖ 4, 5 ਸਫ਼ੇ 24-32
ਚੌਥੇ ਲੇਖ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੀ ਸੇਧ ਤੋਂ ਬਿਨਾਂ ਚੱਲ ਰਹੀਆਂ ਮਨੁੱਖੀ ਸਰਕਾਰਾਂ ਕਿਉਂ ਨੁਕਸਾਨਦੇਹ ਰਹੀਆਂ ਹਨ। ਨਾਲੇ ਅਸੀਂ ਜਾਣਾਂਗੇ ਕਿ ਇਹ ਸਰਕਾਰਾਂ ਕਿਵੇਂ ਇਸ ਗੱਲ ਦਾ ਸਬੂਤ ਹਨ ਕਿ ਪਰਮੇਸ਼ੁਰ ਦਾ ਰਾਜ ਬਿਹਤਰੀਨ ਹੈ। ਪੰਜਵੇਂ ਲੇਖ ਵਿਚ ਦੱਸਿਆ ਹੈ ਕਿ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀ ਹਕੂਮਤ ਕਬੂਲ ਕੀਤੀ ਹੈ।
ਹੋਰ ਲੇਖ
ਅਨੇਕ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ 16
ਜ਼ਿੰਦਗੀ ਦਾ ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਗੁਜ਼ਾਰੋ 21