ਵਿਸ਼ਾ-ਸੂਚੀ
15 ਨਵੰਬਰ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਦਸੰਬਰ 27–ਜਨਵਰੀ 2
ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
ਸਫ਼ਾ 3
ਗੀਤ: 7 (46), 4 (37)
ਜਨਵਰੀ 3-9
ਨੌਜਵਾਨੋ—ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ
ਸਫ਼ਾ 7
ਗੀਤ: 29 (222), 8 (51)
ਜਨਵਰੀ 10-16
ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ?
ਸਫ਼ਾ 12
ਗੀਤ: 28 (221), 19 (143)
ਜਨਵਰੀ 17-23
ਯਹੋਵਾਹ ਸਾਡਾ ਅੱਤ ਮਹਾਨ ਮਹਾਰਾਜਾ ਹੈ!
ਸਫ਼ਾ 24
ਗੀਤ: 11 (85), 18 (130)
ਜਨਵਰੀ 24-30
ਸਫ਼ਾ 28
ਗੀਤ: 25 (191), 6 (43)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 3-16
ਇਹ ਲੇਖ ਖ਼ਾਸਕਰ ਨੌਜਵਾਨਾਂ ਵਾਸਤੇ ਲਿਖੇ ਗਏ ਹਨ। ਪਹਿਲੇ ਲੇਖ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਸਲਾਹ ਅਨੁਸਾਰ ਕਿਵੇਂ ਚੱਲ ਸਕਦੇ ਹਨ। ਦੂਸਰੇ ਲੇਖ ਵਿਚ ਚਰਚਾ ਕੀਤੀ ਗਈ ਹੈ ਕਿ ਉਹ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ। ਆਖ਼ਰੀ ਲੇਖ ਦੱਸਦਾ ਹੈ ਕਿ ਨੌਜਵਾਨ ਆਪਣੇ ਲਈ ਕਿਹੜੇ ਸੰਭਵ ਟੀਚੇ ਰੱਖ ਸਕਦੇ ਹਨ।
ਅਧਿਐਨ ਲੇਖ 4, 5 ਸਫ਼ੇ 24-32
ਸਿੱਖੋ ਕਿ ਤੁਸੀਂ ਯਹੋਵਾਹ ਦੀ ਹਕੂਮਤ ਦਾ ਪੱਖ ਕਿਵੇਂ ਲੈ ਸਕਦੇ ਹੋ। ਸੋਚੋ ਕਿ ਵਫ਼ਾਦਾਰ ਹੋਣ ਦਾ ਕੀ ਮਤਲਬ ਹੈ। ਧਰਮੀ ਅੱਯੂਬ ਦੀ ਜ਼ਿੰਦਗੀ ਦੇ ਪਹਿਲੂਆਂ ਉੱਤੇ ਨਜ਼ਰ ਮਾਰੋ। ਇਹ ਲੇਖ ਦਿਖਾਉਂਦੇ ਹਨ ਕਿ ਤੁਸੀਂ ਕਿਵੇਂ ਅੱਯੂਬ ਅਤੇ ਪੁਰਾਣੇ ਜ਼ਮਾਨੇ ਦੇ ਹੋਰਨਾਂ ਸੇਵਕਾਂ ਦੀ ਤਰ੍ਹਾਂ ਵਫ਼ਾਦਾਰੀ ਨਾਲ ਚੱਲ ਸਕਦੇ ਹੋ ਅਤੇ ਆਪਣੇ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਨਾਲ ਚਿੰਬੜੇ ਰਹਿ ਸਕਦੇ ਹੋ।
ਹੋਰ ਲੇਖ
ਯਹੋਵਾਹ ਕੁਚਲੇ ਦਿਲ ਵਾਲਿਆਂ ਦੀ ਸੁਣਦਾ ਹੈ 17
‘ਆਓ ਅਸੀਂ ਯਹੋਵਾਹ ਲਈ ਚੜ੍ਹਾਵਾ ਲਿਆਈਏ’ 20
‘ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਨਾਲ ਗਏ’ 23