ਵਿਸ਼ਾ-ਸੂਚੀ
15 ਅਕਤੂਬਰ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਨਵੰਬਰ 28–ਦਸੰਬਰ 4
ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ?
ਸਫ਼ਾ 8
ਗੀਤ: 25 (191), 18 (130)
ਦਸੰਬਰ 5-11
ਕੁਆਰਿਆਂ ਅਤੇ ਵਿਆਹਿਆਂ ਲਈ ਵਧੀਆ ਸਲਾਹ
ਸਫ਼ਾ 13
ਗੀਤ: 4 (37), 14 (117)
ਦਸੰਬਰ 12-18
‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ʼਤੇ ਭਰੋਸਾ ਰੱਖੋ
ਸਫ਼ਾ 23
ਗੀਤ: 11 (85), 7 (146)
ਦਸੰਬਰ 19-25
ਸਫ਼ਾ 27
ਗੀਤ: 5 (45), 24 (200)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 8-12
ਭਾਵੇਂ ਅਸੀਂ ਜਿੱਥੇ ਮਰਜ਼ੀ ਰਹਿੰਦੇ ਹੋਈਏ, ਬਾਈਬਲ ਦੇ ਅਸੂਲ ਲਾਗੂ ਕਰਨ ਨਾਲ ਅਜਿਹਾ ਮਨੋਰੰਜਨ ਚੁਣਨ ਵਿਚ ਸਾਨੂੰ ਮਦਦ ਮਿਲੇਗੀ ਜੋ ਸਾਡੇ ਫ਼ਾਇਦੇ ਲਈ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਚੰਗਾ ਮਨੋਰੰਜਨ ਕਰਦੇ ਹਾਂ ਜਾਂ ਮਾੜਾ।
ਅਧਿਐਨ ਲੇਖ 2 ਸਫ਼ੇ 13-17
ਕੁਆਰੇ ਰਹਿਣ ਅਤੇ ਵਿਆਹ ਕਰਾਉਣ ਸੰਬੰਧੀ ਫ਼ੈਸਲਿਆਂ ਦਾ ਨਾ ਸਿਰਫ਼ ਸਾਡੀ ਸਾਰੀ ਜ਼ਿੰਦਗੀ ʼਤੇ, ਸਗੋਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਵੀ ਅਸਰ ਪੈਂਦਾ ਹੈ। ਇਸ ਲੇਖ ਵਿੱਚੋਂ ਪਤਾ ਲੱਗੇਗਾ ਕਿ ਪਰਮੇਸ਼ੁਰ ਦੇ ਕੁਆਰੇ ਅਤੇ ਵਿਆਹੇ ਸੇਵਕ 1 ਕੁਰਿੰਥੀਆਂ ਦੇ ਸੱਤਵੇਂ ਅਧਿਆਇ ਵਿਚ ਪਾਈ ਜਾਂਦੀ ਬਾਈਬਲ ਦੀ ਸਲਾਹ ਨੂੰ ਜ਼ਿੰਦਗੀ ਦੇ ਇਸ ਮਹੱਤਵਪੂਰਣ ਪਹਿਲੂ ਵਿਚ ਲਾਗੂ ਕਰ ਕੇ ਕਿਵੇਂ ਫ਼ਾਇਦਾ ਉਠਾ ਸਕਦੇ ਹਨ।
ਅਧਿਐਨ ਲੇਖ 3, 4 ਸਫ਼ੇ 23-31
ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਸੇਵਕ ਅਤੇ ਦੂਸਰੇ ਲੋਕ ਕਈ ਹਾਲਾਤਾਂ ਕਾਰਨ ਦੁਖੀ ਹੁੰਦੇ ਹਨ। ਇਹ ਕਿਹੜੇ ਕੁਝ ਹਾਲਾਤ ਹਨ? ਲੋੜੀਂਦਾ ਦਿਲਾਸਾ ਕਿੱਥੋਂ ਮਿਲ ਸਕਦਾ ਹੈ? ਇਹ ਦੋ ਲੇਖ ਦੱਸਦੇ ਹਨ ਕਿ ਯਹੋਵਾਹ ਅਤੇ ਉਸ ਦੇ ਗਵਾਹ ਇਨ੍ਹਾਂ ਮੁਸ਼ਕਲਾਂ ਭਰੇ ਸਮਿਆਂ ਵਿਚ ਕਿਵੇਂ ਲੋਕਾਂ ਨੂੰ ਦਿਲਾਸਾ ਦਿੰਦੇ ਹਨ।
ਹੋਰ ਲੇਖ
3 ‘ਜਾਗਦੇ ਰਹਿਣਾ’ ਇੰਨਾ ਜ਼ਰੂਰੀ ਕਿਉਂ ਹੈ?
18 ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਖ਼ੁਸ਼ੀਆਂ ਮਿਲੀਆਂ
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Globe: Courtesy of Replogle Globes