ਸਟੱਡੀ ਐਡੀਸ਼ਨ
ਅਪ੍ਰੈਲ 2018
ਅਧਿਐਨ ਲੇਖ: 4 ਜੂਨ–8 ਜੁਲਾਈ 2018
© 2017 Watch Tower Bible and Tract Society of Pennsylvania
ਪਹਿਲਾ ਸਫ਼ਾ:
ਕਿਰਗਿਜ਼ਸਤਾਨ
ਇਕ ਸਪੈਸ਼ਲ ਪਾਇਨੀਅਰ ਜੋੜਾ ਬਾਲਿਕਚੀ ਸ਼ਹਿਰ ਦੇ ਨੇੜੇ ਦੂਰ-ਦੁਰਾਡੇ ਦੇ ਇਲਾਕੇ ਵਿਚ ਪ੍ਰਚਾਰ ਕਰਦਾ ਹੋਇਆ
ਪ੍ਰਚਾਰਕ
5,235
ਬਾਈਬਲ ਸਟੱਡੀਆਂ
4,653
ਮੈਮੋਰੀਅਲ ਦੀ ਹਾਜ਼ਰੀ (2017)
10,067
ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ ਅਤੇ ਉਹ ਇਸ ਪ੍ਰਕਾਸ਼ਨ ਨੂੰ ਵੀ ਇਸ ਕੰਮ ਲਈ ਵਰਤਦੇ ਹਨ। ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ।
ਦਾਨ ਦੇਣ ਲਈ ਕਿਰਪਾ ਕਰ ਕੇ www.jw.org/pa ʼਤੇ ਜਾਓ।
ਇਸ ਪ੍ਰਕਾਸ਼ਨ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ ਦੇ ਹਵਾਲੇ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ (OV) ਵਿੱਚੋਂ ਅਤੇ ਮੱਤੀ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਤਕ ਦੇ ਹਵਾਲੇ ਨਵੀਂ ਦੁਨੀਆਂ ਅਨੁਵਾਦ ਵਿੱਚੋਂ ਦਿੱਤੇ ਗਏ ਹਨ। ਕਿਤੇ-ਕਿਤੇ ਇਸ ਵਿਚ ਪਵਿੱਤਰ ਬਾਈਬਲ ਨਵਾਂ ਅਨੁਵਾਦ (CL), ਈਜ਼ੀ ਟੂ ਰੀਡ ਵਰਯਨ (ERV) ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (NW) ਵੀ ਵਰਤਿਆ ਗਿਆ ਹੈ।