21-27 ਨਵੰਬਰ
ਉਪਦੇਸ਼ਕ ਦੀ ਪੋਥੀ 7-12
ਗੀਤ 41 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ”: (10 ਮਿੰਟ)
ਉਪ 12:1—ਨੌਜਵਾਨਾਂ ਨੂੰ ਆਪਣਾ ਸਮਾਂ ਤੇ ਤਾਕਤ ਪਰਮੇਸ਼ੁਰ ਦੀ ਸੇਵਾ ਵਿਚ ਲਾਉਣੀ ਚਾਹੀਦੀ ਹੈ (w14 1/15 18 ਪੈਰਾ 3; 22 ਪੈਰਾ 1)
ਉਪ 12:2-7—ਨੌਜਵਾਨ ਉਹ ਕੰਮ ਕਰ ਸਕਦੇ ਹਨ ਜੋ ਉਨ੍ਹਾਂ ਤੋਂ ਬੁਢਾਪੇ ਦੇ ‘ਮਾੜੇ ਦਿਨਾਂ’ ਵਿਚ ਨਹੀਂ ਹੋ ਸਕਦੇ (w08 11/15 23 ਪੈਰਾ 2; w06 11/1 16 ਪੈਰਾ 8)
ਉਪ 12:13, 14—ਯਹੋਵਾਹ ਦੀ ਸੇਵਾ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਮਕਸਦ ਭਰੀ ਬਣਾਉਂਦੇ ਹੋ (w11 11/1 21 ਪੈਰੇ 1-6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਉਪ 10:1—ਇਹ ਕਿਵੇਂ ਹੋ ਸਕਦਾ ਹੈ ਕਿ ‘ਰਤੀਕੁ ਮੂਰਖਤਾਈ ਬੁੱਧ ਨੂੰ ਮਾਤ ਪਾ ਦਿੰਦੀ ਹੈ’? (w06 11/1 16 ਪੈਰਾ 4)
ਉਪ 11:1—‘ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟਣ’ ਦਾ ਕੀ ਮਤਲਬ ਹੈ? (w06 11/1 16 ਪੈਰਾ 6)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਪ 10:12–11:10
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) 2 ਤਿਮੋ 3:1-5—ਸੱਚਾਈ ਸਿਖਾਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਯਸਾ 44:27–45:2—ਸੱਚਾਈ ਸਿਖਾਓ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 25-26 ਪੈਰੇ 18-20—ਵਿਅਕਤੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ।
ਸਾਡੀ ਮਸੀਹੀ ਜ਼ਿੰਦਗੀ
“ਨੌਜਵਾਨੋ—‘ਵੱਡੇ ਦਰਵਾਜ਼ੇ’ ਰਾਹੀਂ ਜਾਣ ਵਿਚ ਦੇਰ ਨਾ ਲਗਾਓ”: (15 ਮਿੰਟ) ਨੌਜਵਾਨੋ—ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਵੀਡੀਓ ਚਲਾਓ। ਫਿਰ ਲੇਖ ʼਤੇ ਚਰਚਾ ਕਰੋ।।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 15 ਪੈਰੇ 1-14, ਸਫ਼ਾ 138 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 11 ਅਤੇ ਪ੍ਰਾਰਥਨਾ