ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 11-12
ਉਸ ਨੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਪਾਏ
ਇਸ ਬਿਰਤਾਂਤ ਦੀਆਂ ਕਿਹੜੀਆਂ ਗੱਲਾਂ ਤੋਂ ਸਾਡੀ ਹੇਠ ਦਿੱਤੇ ਸਬਕ ਸਿੱਖਣ ਵਿਚ ਮਦਦ ਹੁੰਦੀ ਹੈ?
ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਕਰਦਾ ਹੈ
ਯਹੋਵਾਹ ਦੀ ਸੇਵਾ ਵਿਚ ਪੂਰੀ ਵਾਹ ਲਾਓ
ਨਾ ਤਾਂ ਆਪਣੀ ਤੁਲਨਾ ਦੂਜਿਆਂ ਨਾਲ ਕਰੋ ਤੇ ਨਾ ਹੀ ਇਹ ਤੁਲਨਾ ਕਰੋ ਕਿ ਤੁਸੀਂ ਪਹਿਲਾਂ ਕੀ ਕੁਝ ਕਰ ਸਕਦੇ ਸੀ
ਜੇ ਗ਼ਰੀਬ ਤੋਂ ਥੋੜ੍ਹਾ ਹੈ, ਤਾਂ ਉਸ ਨੂੰ ਉਹ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ
ਤੁਸੀਂ ਹੋਰ ਕਿਹੜੇ ਸਬਕ ਸਿੱਖੇ?